|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਅਮਰੀਕਾ

ਟ੍ਰੰਪ ਨੇ ਕਿਮ ਜੋਂਗ ਉਨ ਨਾਲ ਤੀਜੇ ਸੰਮੇਲਨ ਵੱਲ ਕੀਤਾ ਇਸ਼ਾਰਾ

ਡਬਲਿਨ, 8 ਜੂਨ,ਰਣਜੀਤ ਕੌਰ (ਐੱਨ ਆਰ ਆਈ ਮੀਡੀਆ)

NRI Post Desk · 2261 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਡਬਲਿਨ, 8 ਜੂਨ,ਰਣਜੀਤ ਕੌਰ (ਐੱਨ ਆਰ ਆਈ ਮੀਡੀਆ)

ਉੱਤਰੀ ਕੋਰੀਆ ਨੇ ਯੂ ਐੱਸ ਨੂੰ ਚੇਤਾਵਨੀ ਦਿੰਦੇ ਹੋਏ ਕਿਹਾ ਸੀ ਕਿ ਉਸਨੂੰ ਆਪਣੇ ਸਮਝੌਤੇ ਦੇ ਤਰੀਕੇ ਨੂੰ ਬਦਲਣਾ ਚਾਹੀਦਾ ਹੈ ਇਸ ਤੋ ਪਹਿਲਾ ਕਿ ਉੱਤਰੀ ਕੋਰੀਆ ਦਾ ਸਬਰ ਖਤਮ ਹੋ ਜਾਏ , ਹੁਣ ਅਮਰੀਕਾ ਦੇ ਰਾਸ਼ਟਰਪਤੀ ਡੌਨਲਡ ਟ੍ਰੰਪ ਨੇ ਕਿਹਾ ਹੈ ਕਿ ਜੇ ਪਯੋਂਗਯੋਂਗ ਵਾਸ਼ਿੰਗਟਨ ਨਾਲ ਡੀਲ ਕਰਨ ਦੀ ਇੱਛਾ ਰੱਖਦਾ ਹੈ ਅਤੇ ਉਹ ਵੀ ਡੀਲ ਕਰਨ ਲਈ ਤਿਆਰ ਹਨ ਅਤੇ ਸਹੀ ਸਮੇਂ ਤੇ ਓਹ ਉੱਤਰੀ ਕੋਰੀਆ ਦੇ ਲੀਡਰ ਕਿਮ ਜੋਂਗ ਉਨ ਨਾਲ ਮੀਟਿੰਗ ਕਰਨਗੇ।

ਸੰਬੰਧਿਤ ਖ਼ਬਰਾਂ

ਮੰਗਲਵਾਰ ਨੂੰ ਉੱਤਰੀ ਕੋਰੀਆ ਦੇ ਵਿਦੇਸ਼ੀ ਮੰਤਰਾਲੇ ਨੇ ਇਕ ਬਿਆਨ ਵਿਚ ਅਮਰੀਕਾ ਨੂੰ ਕਿਹਾ ਸੀ ਕਿ ਉਹ ਇਸਦੇ ਹੁਣ ਦੇ ਕਲੈਕਸ਼ਨ ਦੇ ਰਾਸਤੇ ਨੂੰ ਖਤਮ ਕਰ ਦੇਵੇ ਅਤੇ ਓਹ ਅਪਣਾ ਓਹ ਸਮਝੌਤਾ ਜਿੰਦਾ ਰੱਖਣ ਜੋਂ ਕਿ ਓਹਨਾ ਦੋਵਾਂ ਨੇ ਪਿਛਲੇ ਸਾਲ ਜੂਨ ਵਿਚ ਪਹਿਲੇ ਸੰਮੇਲਨ ਵਿਚ ਕੀਤਾ ਸੀ , ਇਹੋ ਜਿਹੀ ਹੀ ਕਾਲ ਉੱਤਰੀ ਕੋਰੀਆ ਨੇ ਅਪ੍ਰੈਲ ਵਿਚ ਕੀਤੀ ਸੀ ਜਦੋਂ ਕਿਮ ਨੇ ਕਿਹਾ ਸੀ ਕਿ ਉਹ ਵਾਸ਼ਿੰਗਟਨ ਦੇ ਸਾਹਸੀ ਫੈਸਲੇ ਦਾ ਸਾਲ ਦੇ ਅੰਤ ਤਕ ਇੰਤਜ਼ਰ ਕਰੇਗਾ।

ਦੋਨਾਂ ਦੇਸ਼ਾਂ ਵਿਚਕਾਰ ਗਲਬਾਤ ਉਦੋ ਖਤਮ ਹੋ ਗਈ ਸੀ ਜਦੋਂ ਵਿਯਤਨਾਮ ਵਿਚ ਦੂਜੇ ਸੰਮੇਲਨ ਦੀ ਮੀਟਿੰਗ ਅਚਾਨਕ ਵਿਚ ਹੀ ਖਤਮ ਹੋ ਗਈ ਸੀ ਅਤੇ ਦੋਨੋ ਦੇਸ਼ ਪਾਬੰਦੀਆਂ ਦੀ ਮਾਫ਼ੀ ਬਾਰੇ ਆਪਣੇ ਵਿਵਾਦ ਖਤਮ ਕਰਨ ਵਿਚ ਅਸਫਲ ਰਹੇ ਸਨ , ਦੋਨਾਂ ਦੇਸ਼ਾਂ ਵਿਚਕਾਰ ਮੁਸੀਬਤਾਂ ਹੋਰ ਵੀ ਓਦੋਂ ਵੱਧ ਗਈਆ ਸਨ ਜਦੋਂ ਹਾਲ ਹੀ ਵਿਚ ਯੂ ਐੱਸ ਨੇ ਉੱਤਰੀ ਕੋਰੀਆ ਦੇ ਕਾਰਗੋ ਸ਼ਿਪ ਨੂੰ ਇਸ ਸ਼ਕ ਦੇ ਅਧਾਰ ਤੇ ਜ਼ਬਤ ਕਰ ਲਿਆ ਸੀ |

🔔 ਅਮਰੀਕਾ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!