|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਅਮਰੀਕਾ

4 ਦਿਨਾਂ ਬਾਅਦ ਹਸਪਤਾਲ ਤੋਂ ਪਰਤੇ ਟਰੰਪ, ਕਹਿ ਇਹ ਗੱਲ....

ਵਸ਼ਿੰਗਟਨ (NRI MEDIA) : ਅਮਰੀਕੀ ਰਾਸ਼ਟਰਪਤੀ ਟਰੰਪ ਫੌਜੀ ਹਸਪਤਾਲ 'ਚ 4 ਦਿਨ ਬਿਤਾਉਣ ਤੋਂ ਬਾਅਦ ਸੋਮਵਾਰ ਨੂੰ ਵਾਈਟ ਹਾਊਸ ਪਰਤੇ ਤੇ ਆਪਣੇ ਪ੍ਰਸ਼ੰਸਕਾਂ ਨੂੰ ਕਿਹਾ ਕਿ ਵਾਇਰਸ ਤੋਂ ਨਾ ਡਰਨ ਤੇ ਆਪਣੀ ਜ਼ਿੰਦਗੀ 'ਤੇ ਹਾਵੀ ਨਾ ਹੋਣ ਦੇਣ। ਕੋਰੋਨਾ ਪੀੜਤ ਹੋਣ ਤੋਂ ਬਾਅਦ ਉਨ੍ਹਾਂ ਨੂੰ ਇਲਾਜ ਲਈ ਉੱਥੇ ਭਰਤੀ ਕੀਤਾ ਗਿਆ ਸੀ। ਹੁਣ ਉਹ ਕਾਫੀ ਤੰਦਰੁਸਤ ਨਜ਼ਰ ਆ ਰਹੇ ਸੀ ਤੇ ਆਪਣੀ ਤੰਦ

NRI Post Desk · 2241 ਦਿਨ ਪਹਿਲਾਂ · ਅੱਪਡੇਟ 2241 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
4 ਦਿਨਾਂ ਬਾਅਦ ਹਸਪਤਾਲ ਤੋਂ ਪਰਤੇ ਟਰੰਪ, ਕਹਿ ਇਹ ਗੱਲ....
📷 NRI Post Desk

ਵਸ਼ਿੰਗਟਨ (NRI MEDIA) : ਅਮਰੀਕੀ ਰਾਸ਼ਟਰਪਤੀ ਟਰੰਪ ਫੌਜੀ ਹਸਪਤਾਲ 'ਚ 4 ਦਿਨ ਬਿਤਾਉਣ ਤੋਂ ਬਾਅਦ ਸੋਮਵਾਰ ਨੂੰ ਵਾਈਟ ਹਾਊਸ ਪਰਤੇ ਤੇ ਆਪਣੇ ਪ੍ਰਸ਼ੰਸਕਾਂ ਨੂੰ ਕਿਹਾ ਕਿ ਵਾਇਰਸ ਤੋਂ ਨਾ ਡਰਨ ਤੇ ਆਪਣੀ ਜ਼ਿੰਦਗੀ 'ਤੇ ਹਾਵੀ ਨਾ ਹੋਣ ਦੇਣ। ਕੋਰੋਨਾ ਪੀੜਤ ਹੋਣ ਤੋਂ ਬਾਅਦ ਉਨ੍ਹਾਂ ਨੂੰ ਇਲਾਜ ਲਈ ਉੱਥੇ ਭਰਤੀ ਕੀਤਾ ਗਿਆ ਸੀ। ਹੁਣ ਉਹ ਕਾਫੀ ਤੰਦਰੁਸਤ ਨਜ਼ਰ ਆ ਰਹੇ ਸੀ ਤੇ ਆਪਣੀ ਤੰਦਰੁਸਤੀ ਦਿਖਾਉਂਦੇ ਹੋਏ ਲਿਫਟ ਰਾਹੀਂ ਨਹੀਂ ਸਗੋਂ ਪੋੜੀਆਂ ਦਾ ਇਸਤੇਮਾਲ ਕੀਤਾ।

ਸੰਬੰਧਿਤ ਖ਼ਬਰਾਂ

ਪੱਤਰਕਾਰਾਂ ਨਾਲ ਹੱਥ ਮਿਲਾ ਕੇ ਉਨ੍ਹਾਂ ਦਾ ਸਵਾਗਤ ਕੀਤਾ ਤੇ ਬਾਲਕਨੀ 'ਚ ਜਾ ਕੇ ਆਪਣਾ ਮਾਸਕ ਉਤਾਰ ਦਿੱਤਾ। ਜ਼ਿਕਰਯੋਗ ਹੈ ਕਿ ਵਾਈਟ ਹਾਊਸ ਕਈ ਕਰਮਚਾਰੀ ਤੇ ਸਹਿਯੋਗੀ ਵੀ ਸੰਕ੍ਰਮਿਤ ਪਾਏ ਗਏ ਸੀ।ਦੱਸਦਈਏ ਕਿ ਅਮਰੀਕਾ 'ਚ ਹੁਣ ਤੱਕ 2 ਲੱਖ 10 ਹਜਾਰ ਲੋਕਾਂ ਦੀ ਕੋਰੋਨਾ ਕਰਕੇ ਮੌਤ ਹੋ ਚੁੱਕੀ ਹੈ ਤੇ 74 ਲੱਖ ਲੋਕ ਇਸ ਦੀ ਚਪੇਟ 'ਚ ਹਨ। ਟਰੰਪ ਨੇ ਕਿਹਾ ,"ਮੈਂ ਤੁਹਾਨੂੰ ਕਹਿ ਰਿਹਾ ਹਾਂ ਕਿ ਕੋਵਿਡ ਤੋਂ ਨਾ ਡਰੋ ਅਤੇ ਇਸ ਨੂੰ ਆਪਣੀ ਜ਼ਿੰਦਗੀ ਵਿੱਚ ਹਾਵੀ ਨਾ ਹੋਣ ਦਵੋਂ।

🔔 ਅਮਰੀਕਾ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!