|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਅਮਰੀਕਾ

'ਬੇਰੂਤ 'ਚ ਹੋਇਆ ਧਮਾਕਾ ਇੱਕ ਹਮਲਾ ਸੀ' - ਟਰੰਪ

ਵਾਸ਼ਿੰਗਟਨ (ਆਈ.ਆਰ.ਆਈ. ਮੀਡਿਆ) : ਬੇਟੇ ਦਿਨ ਮੰਗਲਵਾਰ ਨੂੰ ਬੇਰੂਤ ਸ਼ਹਿਰ ਇੱਕ ਵਿਸ਼ਾਲ ਬੰਬ ਧਮਾਕੇ ਨਾਲ ਕੰਬ ਗਿਆ ਸੀ, ਜਿਸ ਵਿੱਚ ਘੱਟੋ ਘੱਟ 135 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਅਤੇ 5000 ਲੋਕ ਜ਼ਖਮੀ ਹੋਏ ਸਨ। ਧਮਾਕਾ ਇੰਨਾ ਜ਼ਬਰਦਸਤ ਸੀ ਕਿ ਸ਼ਹਿਰ ਦੇ ਕਈ ਹਿੱਸੇ ਹਿੱਲ ਗਏ। ਸਥਾਨਕ ਲੋਕਾਂ ਨੇ ਦੱਸਿਆ ਕਿ ਧਮਾਕੇ ਕਾਰਨ ਘਰਾਂ ਦੀਆਂ ਖਿੜਕੀਆਂ ਦੇ ਸ਼ੀਸ਼ੇ ਵੀ ਟੁੱਟ ਗਏ

NRI Post Desk · 2260 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਵਾਸ਼ਿੰਗਟਨ (ਆਈ.ਆਰ.ਆਈ. ਮੀਡਿਆ) : ਬੇਟੇ ਦਿਨ ਮੰਗਲਵਾਰ ਨੂੰ ਬੇਰੂਤ ਸ਼ਹਿਰ ਇੱਕ ਵਿਸ਼ਾਲ ਬੰਬ ਧਮਾਕੇ ਨਾਲ ਕੰਬ ਗਿਆ ਸੀ, ਜਿਸ ਵਿੱਚ ਘੱਟੋ ਘੱਟ 135 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਅਤੇ 5000 ਲੋਕ ਜ਼ਖਮੀ ਹੋਏ ਸਨ। ਧਮਾਕਾ ਇੰਨਾ ਜ਼ਬਰਦਸਤ ਸੀ ਕਿ ਸ਼ਹਿਰ ਦੇ ਕਈ ਹਿੱਸੇ ਹਿੱਲ ਗਏ। ਸਥਾਨਕ ਲੋਕਾਂ ਨੇ ਦੱਸਿਆ ਕਿ ਧਮਾਕੇ ਕਾਰਨ ਘਰਾਂ ਦੀਆਂ ਖਿੜਕੀਆਂ ਦੇ ਸ਼ੀਸ਼ੇ ਵੀ ਟੁੱਟ ਗਏ।

ਸੰਬੰਧਿਤ ਖ਼ਬਰਾਂ

ਨਿਊਜ਼ ਏਜੰਸੀ ਏਐਫਪੀ ਦੇ ਅਨੁਸਾਰ ਲੇਬਨਾਨ ਦੇ ਪ੍ਰਧਾਨ ਮੰਤਰੀ ਹਸਨ ਦਿਆਬ ਨੇ ਕਿਹਾ ਹੈ ਕਿ ਬੰਦਰਗਾਹ ਵਿੱਚ 2750 ਟਨ ਅਮੋਨੀਅਮ ਨਾਈਟ੍ਰੇਟ ਫਟਿਆ ਹੈ। ਓਥੇ ਹੀ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਅਮਰੀਕੀ ਫੌਜੀ ਜਰਨੈਲਾਂ ਨੇ ਉਨ੍ਹਾਂ ਨੂੰ ਦੱਸਿਆ ਕਿ ਬੇਰੂਤ ਵਿੱਚ ਧਮਾਕਾ ਨਹੀਂ, ਬਲਕਿ ਇੱਕ ਹਮਲਾ ਸੀ। ਮੈਂ ਆਪਣੇ ਕੁਝ ਜਰਨੈਲਾਂ ਨਾਲ ਮੁਲਾਕਾਤ ਕੀਤੀ ਹੈ ਅਤੇ ਉਹ ਸਿਰਫ ਮਹਿਸੂਸ ਕਰਦੇ ਹਨ ਕਿ ਇਹ ਕਿਸੇ ਕਿਸਮ ਦਾ ਵਿਸਫੋਟ ਨਹੀਂ ਸੀ। ਉਹ ਸੋਚਦੇ ਹਨ ਕਿ ਇਹ ਹਮਲਾ ਸੀ। ਇਹ ਕਿਸੇ ਕਿਸਮ ਦਾ ਬੰਬ ਸੀ।

🔔 ਅਮਰੀਕਾ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!