|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਅਮਰੀਕਾ

400 ਅਮਰੀਕੀ ਫੌਜੀ ਸੀਰੀਆ 'ਚ ਰੱਖਣਗੇ ਟਰੰਪ

ਵੈੱਬ ਡੈਸਕ (ਵਿਕਰਮ ਸਹਿਜਪਾਲ) : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਟਰੰਪ ਨੇ ਬੁੱਧਵਾਰ ਨੂੰ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਆਖਿਆ ਕਿ ਸੀਰੀਆ 'ਚ ਅਸੀਂ 200 ਫੌਜੀ ਰੱਖ ਰਹੇ ਹਾਂ। ਇਸ ਤੋਂ ਇਲਾਵਾ ਸੀਰੀਆ 'ਚ ਨਿਸ਼ਚਤ ਸਮੇਂ ਲਈ ਇਜ਼ਰਾਇਲ ਦੀ ਸਰਹੱਦ ਨੇੜੇ ਇਕ ਹੋਰ ਥਾਂ 'ਤੇ ਅਮਰੀਕਾ ਦੇ 200 ਫੌਜੀ ਮੌਜੂਦ ਰਹਿਣਗੇ। ਮੀਡੀਆ ਰਿਪੋਰਟ ਮੁਤਾਬਕ 200 ਅਮਰੀਕੀ ਫੌਜੀ ਸੀਰੀਆ ਦੇ ਉੱਤ

NRI Post Desk · 2301 ਦਿਨ ਪਹਿਲਾਂ · ਅੱਪਡੇਟ 2298 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਵੈੱਬ ਡੈਸਕ (ਵਿਕਰਮ ਸਹਿਜਪਾਲ) : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਟਰੰਪ ਨੇ ਬੁੱਧਵਾਰ ਨੂੰ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਆਖਿਆ ਕਿ ਸੀਰੀਆ 'ਚ ਅਸੀਂ 200 ਫੌਜੀ ਰੱਖ ਰਹੇ ਹਾਂ। ਇਸ ਤੋਂ ਇਲਾਵਾ ਸੀਰੀਆ 'ਚ ਨਿਸ਼ਚਤ ਸਮੇਂ ਲਈ ਇਜ਼ਰਾਇਲ ਦੀ ਸਰਹੱਦ ਨੇੜੇ ਇਕ ਹੋਰ ਥਾਂ 'ਤੇ ਅਮਰੀਕਾ ਦੇ 200 ਫੌਜੀ ਮੌਜੂਦ ਰਹਿਣਗੇ। ਮੀਡੀਆ ਰਿਪੋਰਟ ਮੁਤਾਬਕ 200 ਅਮਰੀਕੀ ਫੌਜੀ ਸੀਰੀਆ ਦੇ ਉੱਤਰ-ਪੂਰਬੀ ਹਿੱਸੇ 'ਚ ਤੈਨਾਤ ਹੋਣਗੇ ਅਤੇ 200 ਫੌਜੀ ਅਟ-ਤਨਫ 'ਚ ਅਮਰੀਕੀ ਫੌਜੀ ਟਿਕਾਣਿਆਂ 'ਤੇ ਰਹਿਣਗੇ। ਟਰੰਪ ਨੇ ਪਿਛਲੇ ਸਾਲ ਦਸੰਬਰ 'ਚ ਸੀਰੀਆ 'ਚ ਇਸਲਾਮਕ ਸਟੇਟ ਖਿਲਾਫ ਲੜਾਈ 'ਚ ਜਿੱਤ ਦਾ ਦਾਅਵਾ ਕਰਦੇ ਹੋਏ ਅਮਰੀਕੀ ਫੌਜੀਆਂ ਦੀ ਵਾਪਸੀ ਦਾ ਐਲਾਨ ਕੀਤਾ ਸੀ।

🔔 ਅਮਰੀਕਾ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!