|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਅਮਰੀਕਾ

ਟਰੰਪ ਦਾ ਦਾਅਵਾ - ਮੈਂ ਜਿੱਤ ਲਈ ਬਿਡੇਨ ਤੋਂ ਪਹਿਲੀ ਬਹਿਸ

ਵੈੱਬ ਡੈਸਕ (NRI MEDIA) : ਡੈਮੋਕ੍ਰੇਟ ਵਿਰੋਧੀ ਜੋ ਬਿਡੇਨ ਖ਼ਿਲਾਫ਼ ਰਾਸ਼ਟਰਪਤੀ ਅਹੁਦੇ ਲਈ ਹੋਣ ਵਾਲੀ ਪਹਿਲੀ ਚੋਣ ਬਹਿਸ ਜਿੱਤ ਲੈਣ ਦਾ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਦਾਅਵਾ ਕੀਤਾ ਹੈ। ਉਨ੍ਹਾਂ ਕਿਹਾ ਕਿ ਬਿਡੇਨ ਬਹੁਤ ਕਮਜ਼ੋਰ ਸਨ। ਮੈਂ ਬਿਡੇਨ ਦੇ 'ਬੇਹੱਦ ਖ਼ਤਰਨਾਕ ਏਜੰਡੇ' ਦੀ ਪੋਲ ਖੋਲ੍ਹ ਦਿੱਤੀ। ਡੈਮੋਕ੍ਰੇਟ ਖੇਮੇ ਨੇ ਵੀ ਆਪਣੀ ਜਿੱਤ ਦਾ ਦਾਅਵਾ ਕੀਤਾ ਹੈ। ਬਿਡੇਨ

NRI Post Desk · 2246 ਦਿਨ ਪਹਿਲਾਂ · ਅੱਪਡੇਟ 2246 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਟਰੰਪ ਦਾ ਦਾਅਵਾ - ਮੈਂ ਜਿੱਤ ਲਈ ਬਿਡੇਨ ਤੋਂ ਪਹਿਲੀ ਬਹਿਸ
📷 NRI Post Desk

ਵੈੱਬ ਡੈਸਕ (NRI MEDIA) : ਡੈਮੋਕ੍ਰੇਟ ਵਿਰੋਧੀ ਜੋ ਬਿਡੇਨ ਖ਼ਿਲਾਫ਼ ਰਾਸ਼ਟਰਪਤੀ ਅਹੁਦੇ ਲਈ ਹੋਣ ਵਾਲੀ ਪਹਿਲੀ ਚੋਣ ਬਹਿਸ ਜਿੱਤ ਲੈਣ ਦਾ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਦਾਅਵਾ ਕੀਤਾ ਹੈ। ਉਨ੍ਹਾਂ ਕਿਹਾ ਕਿ ਬਿਡੇਨ ਬਹੁਤ ਕਮਜ਼ੋਰ ਸਨ। ਮੈਂ ਬਿਡੇਨ ਦੇ 'ਬੇਹੱਦ ਖ਼ਤਰਨਾਕ ਏਜੰਡੇ' ਦੀ ਪੋਲ ਖੋਲ੍ਹ ਦਿੱਤੀ। ਡੈਮੋਕ੍ਰੇਟ ਖੇਮੇ ਨੇ ਵੀ ਆਪਣੀ ਜਿੱਤ ਦਾ ਦਾਅਵਾ ਕੀਤਾ ਹੈ। ਬਿਡੇਨ ਨੇ ਕਿਹਾ ਕਿ ਬਹਿਸ ਦੌਰਾਨ ਟਰੰਪ ਦਾ ਆਚਰਨ ਦੇਸ਼ ਨੂੰ ਸ਼ਰਮਿੰਦਾ ਕਰਨ ਵਾਲਾ ਸੀ।

ਸੰਬੰਧਿਤ ਖ਼ਬਰਾਂ

ਦੱਸ ਦਈਏ ਕਿ ਵ੍ਹਾਈਟ ਹਾਊਸ ਵਿਚ ਪੱਤਰਕਾਰਾਂ ਨੂੰ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਉਹ ਬਹੁਤ ਕਮਜ਼ੋਰ ਸਨ। ਉਹ ਰੌਲਾ ਪਾ ਰਹੇ ਸਨ, ਸ਼ਿਕਾਇਤ ਕਰ ਰਹੇ ਸਨ। ਹਰ ਤਰ੍ਹਾਂ ਨਾਲ, ਅਸੀਂ ਆਸਾਨੀ ਨਾਲ ਕੱਲ੍ਹ ਰਾਤ ਦੀ ਬਹਿਸ ਜਿੱਤ ਲਈ। ਉਨ੍ਹਾਂ ਕਿਹਾ ਕਿ ਮੈਨੂੰ ਅਗਲੀਆਂ ਦੋ ਬਹਿਸਾਂ ਦਾ ਇੰਤਜ਼ਾਰ ਹੈ। ਮੈਨੂੰ ਉਨ੍ਹਾਂ ਨਾਲ ਬਹਿਸ ਕਰਨ ਵਿਚ ਕੋਈ ਗੁਰੇਜ਼ ਨਹੀਂ ਹੈ। ਮੈਂ ਸੁਣਿਆ ਹੈ ਕਿ ਉਹ ਬਹਿਸ ਤੋਂ ਬੱਚਣਾ ਚਾਹੁੰਦੇ ਹਨ। ਮੈਨੂੰ ਨਹੀਂ ਪਤਾ। ਇਹ ਉਨ੍ਹਾਂ ਨੂੰ ਤੈਅ ਕਰਨਾ ਹੈ।

🔔 ਅਮਰੀਕਾ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!