|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਅਮਰੀਕਾ

ਟਰੰਪ ਦੇ ਵਲੋਂ ਅਫਗਾਨਿਸਤਾਨ ਤੇ ਇਰਾਕ ਚ ਫੌਜੀਆਂ ਨੂੰ ਲੈ ਕੇ ,ਲਿਆ ਗਿਆ ਅਹਿਮ ਫੈਸਲਾ

ਵਾਸ਼ਿੰਗਟਨ (ਐਨ .ਆਰ .ਆਈ ਮੀਡਿਆ ): ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਵਲੋਂ ਇਕ ਵੱਡਾ ਫੈਸਲਾ ਲਿਆ ਗਿਆ ਹੈ ਡੋਨਾਲਡ ਟਰੰਪ ਨੇ ਪੈਂਟਾਗਨ ਨੂੰ ਹੁਕਮ ਦਿੱਤਾ ਕਿ ਜਨਵਰੀ ਦੇ ਅੱਧ ਤੱਕ ਅਫਗਾਨਿਸਤਾਨ ਅਤੇ ਇਰਾਕ ਵਿਚ ਅਮਰੀਕੀ ਸੈਨਿਕਾਂ ਗਿਣਤੀ ਘਾਟਾ ਦਿੱਤੀ ਜਾਵੇ ਤੇ ਅਫਗਾਨਿਸਤਾਨ ਤੇ ਈਰਾਕ 'ਚ ਮੌਜੂਦ ਅਮਰੀਕੀ ਫੌਜੀਆਂ ਦੀ ਗਿਣਤੀ ਨੂੰ ਤਿੰਨ ਹਜ਼ਾਰ ਤੋਂ ਘੱਟ ਕਰ ਕੇ 2500 ਦਾ

NRI Post Desk · 2199 ਦਿਨ ਪਹਿਲਾਂ · ਅੱਪਡੇਟ 2199 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਟਰੰਪ ਦੇ ਵਲੋਂ ਅਫਗਾਨਿਸਤਾਨ ਤੇ ਇਰਾਕ ਚ ਫੌਜੀਆਂ ਨੂੰ ਲੈ ਕੇ ,ਲਿਆ ਗਿਆ ਅਹਿਮ ਫੈਸਲਾ
📷 NRI Post Desk

ਵਾਸ਼ਿੰਗਟਨ (ਐਨ .ਆਰ .ਆਈ ਮੀਡਿਆ ): ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਵਲੋਂ ਇਕ ਵੱਡਾ ਫੈਸਲਾ ਲਿਆ ਗਿਆ ਹੈ ਡੋਨਾਲਡ ਟਰੰਪ ਨੇ ਪੈਂਟਾਗਨ ਨੂੰ ਹੁਕਮ ਦਿੱਤਾ ਕਿ ਜਨਵਰੀ ਦੇ ਅੱਧ ਤੱਕ ਅਫਗਾਨਿਸਤਾਨ ਅਤੇ ਇਰਾਕ ਵਿਚ ਅਮਰੀਕੀ ਸੈਨਿਕਾਂ ਗਿਣਤੀ ਘਾਟਾ ਦਿੱਤੀ ਜਾਵੇ ਤੇ ਅਫਗਾਨਿਸਤਾਨ ਤੇ ਈਰਾਕ 'ਚ ਮੌਜੂਦ ਅਮਰੀਕੀ ਫੌਜੀਆਂ ਦੀ ਗਿਣਤੀ ਨੂੰ ਤਿੰਨ ਹਜ਼ਾਰ ਤੋਂ ਘੱਟ ਕਰ ਕੇ 2500 ਦਾ ਫੈਸਲਾ ਲਿਆ ਹੈ।। ਇਹ ਐਲਾਨ ਕਾਰਜਕਾਰੀ ਰੱਖਿਆ ਮੰਤਰੀ ਕ੍ਰਿਸਟੋਫਰ ਮਿਲਰ ਨੇ ਕੀਤਾ।

ਸੰਬੰਧਿਤ ਖ਼ਬਰਾਂ

ਮਿਲਰ ਨੇ ਪੈਂਟਾਗਨ ਵਿਖੇ ਪੱਤਰਕਾਰਾਂ ਨੂੰ ਕਿਹਾ ਕਿ ‘ਇਹ ਟਰੰਪ ਦਾ ਫੈਸਲਾ ਹੈ। ‘ਮੈਂ ਰਸਮੀ ਤੌਰ ‘ਤੇ ਐਲਾਨ ਕਰ ਰਿਹਾ ਹਾਂ ਕਿ ਅਸੀਂ ਰਾਸ਼ਟਰਪਤੀ ਟਰੰਪ ਦੇ ਅਫਗਾਨਿਸਤਾਨ ਅਤੇ ਇਰਾਕ ‘ਚ ਆਪਣੀ ਸੈਨਾ ਦੀ ਮੁੜ ਅਹੁਦਾ ਸੰਭਾਲਣ ਦੇ ਆਦੇਸ਼ਾਂ ਨੂੰ ਲਾਗੂ ਕਰਾਂਗੇ’।ਤੁਹਾਨੂੰ ਐਥੇ ਇਹ ਵੀ ਦੱਸਣਾ ਬਣਦਾ ਹੈ ਕਿ ਸੈਨਿਕਾਂ ਨੂੰ ਵਾਪਸ ਬੁਲਾਉਣ ਦਾ ਹੁਕਮ ਇੱਕ ਹਫਤੇ ਬਾਅਦ ਆਇਆ ਹੈ ਜਦੋਂ ਟਰੰਪ ਨੇ ਸਾਬਕਾ ਰੱਖਿਆ ਮੰਤਰੀ ਮਾਰਕ ਐਸਪਰ ਨੂੰ ਹਟਾ ਦਿੱਤਾ ਤੇ ਉਸ ਦੀ ਥਾਂ ਕ੍ਰਿਸਟੋਫਰ ਮਿਲਰ ਨੂੰ ਕਾਰਜ-ਨਿਗਰਾਨੀ ਰੱਖਿਆ ਮੰਤਰੀ ਬਣਾਇਆ।

🔔 ਅਮਰੀਕਾ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!