|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਅਮਰੀਕਾ

ਨਾਜਾਇਜ਼ ਤੌਰ ਨਾਲ ਅਮਰੀਕਾ 'ਚ ਦਾਖਲ ਹੋਣ 'ਤੇ 2 ਭਾਰਤੀ ਗ੍ਰਿਫਤਾਰ

ਵੈੱਬ ਡੈਸਕ (ਵਿਕਰਮ ਸਹਿਜਪਾਲ) : ਨਾਜਾਇਜ਼ ਤੌਰ 'ਤੇ ਅਮਰੀਕਾ 'ਚ ਦਾਖਲ ਹੋਣ 'ਤੇ ਅਮਰੀਕਾ ਦੀ ਸਰਹੱਦੀ ਪੈਟਰੋਲਿੰਗ ਟੀਮ ਦੇ ਅਧਿਕਾਰੀਆਂ ਨੇ 2 ਭਾਰਤੀ ਨਾਗਰਿਕਾਂ ਨੂੰ ਫੜਿਆ ਹੈ। ਅਧਿਕਾਰੀਆਂ ਨੇ ਦੱਸਿਆ ਕਿ ਮਸੀਨਾ ਸਰਹੱਦ 'ਤੇ ਪੈਟਰੋਲਿੰਗ ਟੀਮ ਨੇ ਨਿਊਯਾਰਕ ਦੇ ਹੋਂਗਸਬਰਗ 'ਚ ਇਕ ਸ਼ੱਕੀ ਵਾਹਨ ਨੂੰ ਦੇਖਿਆ, ਜਿਸ 'ਚ ਸਵਾਰ 2 ਭਾਰਤੀਆਂ 'ਤੇ ਦੇਸ਼ 'ਚ ਨਾਜਾਇਜ਼ ਦਾਖਲ ਹੋਣ ਦਾ ਦੋਸ਼

NRI Post Desk · 2301 ਦਿਨ ਪਹਿਲਾਂ · ਅੱਪਡੇਟ 2298 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਵੈੱਬ ਡੈਸਕ (ਵਿਕਰਮ ਸਹਿਜਪਾਲ) : ਨਾਜਾਇਜ਼ ਤੌਰ 'ਤੇ ਅਮਰੀਕਾ 'ਚ ਦਾਖਲ ਹੋਣ 'ਤੇ ਅਮਰੀਕਾ ਦੀ ਸਰਹੱਦੀ ਪੈਟਰੋਲਿੰਗ ਟੀਮ ਦੇ ਅਧਿਕਾਰੀਆਂ ਨੇ 2 ਭਾਰਤੀ ਨਾਗਰਿਕਾਂ ਨੂੰ ਫੜਿਆ ਹੈ। ਅਧਿਕਾਰੀਆਂ ਨੇ ਦੱਸਿਆ ਕਿ ਮਸੀਨਾ ਸਰਹੱਦ 'ਤੇ ਪੈਟਰੋਲਿੰਗ ਟੀਮ ਨੇ ਨਿਊਯਾਰਕ ਦੇ ਹੋਂਗਸਬਰਗ 'ਚ ਇਕ ਸ਼ੱਕੀ ਵਾਹਨ ਨੂੰ ਦੇਖਿਆ, ਜਿਸ 'ਚ ਸਵਾਰ 2 ਭਾਰਤੀਆਂ 'ਤੇ ਦੇਸ਼ 'ਚ ਨਾਜਾਇਜ਼ ਦਾਖਲ ਹੋਣ ਦਾ ਦੋਸ਼ ਲਾਇਆ ਗਿਆ ਹੈ।

🔔 ਅਮਰੀਕਾ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!