|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਬਿਜ਼ਨਸ

ਦੋ ਅਣਪਛਾਤੇ ਮੋਟਰ ਸਾਇਕਲ ਸਵਾਰਾਂ ਨੇ ਬਜੁਰਗ ਔਰਤ ਤੋਂ ਖੋੋਹੀ ਨਕਦੀ

ਬੁਢਲਾਡਾ (ਕਰਨ): ਬਜੂਰਗ ਔਰਤ ਤੋਂ ਦੋ ਅਣਪਛਾਤੇ ਮੋਟਰ ਸਾਇਕਲ ਸਵਾਰਾਂ ਵੱਲੋਂ 22 ਹਜ਼ਾਰ ਦੀ ਨਕਦੀ ਅਤੇ ਬੈਗ ਖੋਹਣ ਦਾ ਸਮਾਚਾਰ ਮਿਿਲਆ ਹੈ। ਜਾਣਕਾਰੀ ਅਨੁਸਾਰ ਸ਼ਹਿਰ ਦੇ ਪੰਜਾਬ ਨੈਸ਼ਨਲ ਬੈਂਕ ਤੋਂ ਪੈਸੇ ਕਢਵਾ ਕੇ ਅਜਮੇਰ ਕੋਰ(85) ਆਪਣੇ ਰਿਸ਼ਤੇਦਾਰਾਂ ਨਾਲ ਮੋਟਰ ਸਾਇਕਲ ਤੇ ਵਿਚਕਾਰ ਬੈਠ ਕੇ ਘਰ ਜਾ ਰਹੇ ਸਨ। ਜਿਉ ਹੀ ਗੁਰਨੇ ਵਾਲੇ ਦਰਵਾਜੇ ਕੋਲ ਮੋੜ ਮੁੜਨ ਲੱਗੇ ਤਾਂ ਉਨ੍ਹਾਂ

NRI Post Desk · 2003 ਦਿਨ ਪਹਿਲਾਂ · ਅੱਪਡੇਟ 2003 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਦੋ ਅਣਪਛਾਤੇ ਮੋਟਰ ਸਾਇਕਲ ਸਵਾਰਾਂ ਨੇ ਬਜੁਰਗ ਔਰਤ ਤੋਂ ਖੋੋਹੀ ਨਕਦੀ
📷 NRI Post Desk

ਬੁਢਲਾਡਾ (ਕਰਨ): ਬਜੂਰਗ ਔਰਤ ਤੋਂ ਦੋ ਅਣਪਛਾਤੇ ਮੋਟਰ ਸਾਇਕਲ ਸਵਾਰਾਂ ਵੱਲੋਂ 22 ਹਜ਼ਾਰ ਦੀ ਨਕਦੀ ਅਤੇ ਬੈਗ ਖੋਹਣ ਦਾ ਸਮਾਚਾਰ ਮਿਿਲਆ ਹੈ। ਜਾਣਕਾਰੀ ਅਨੁਸਾਰ ਸ਼ਹਿਰ ਦੇ ਪੰਜਾਬ ਨੈਸ਼ਨਲ ਬੈਂਕ ਤੋਂ ਪੈਸੇ ਕਢਵਾ ਕੇ ਅਜਮੇਰ ਕੋਰ(85) ਆਪਣੇ ਰਿਸ਼ਤੇਦਾਰਾਂ ਨਾਲ ਮੋਟਰ ਸਾਇਕਲ ਤੇ ਵਿਚਕਾਰ ਬੈਠ ਕੇ ਘਰ ਜਾ ਰਹੇ ਸਨ। ਜਿਉ ਹੀ ਗੁਰਨੇ ਵਾਲੇ ਦਰਵਾਜੇ ਕੋਲ ਮੋੜ ਮੁੜਨ ਲੱਗੇ ਤਾਂ ਉਨ੍ਹਾਂ ਦੇ ਮੋਟਰ ਸਾਇਕਲ ਦੀ ਧੀਮੀ ਗਤੀ ਹੋਣ ਤੇ ਨਾਲ ਅਚਾਨਕ ਦੋ ਅਣਪਛਾਤੇ ਮੋਟਰ ਸਾਇਕਲ ਸਵਾਰ ਆ ਗਏ। ਜਿਨ੍ਹਾਂ ਨੇ ਅਜਮੇਰ ਕੋਰ ਦੇ ਹੱਥ ਵਿੱਚੋਂ ਬੈਗ(ਝੋਲਾ) ਖੋਹ ਲਿਆ ਅਤੇ ਫਰਾਰ ਹੋ ਗਏ। ਬੈਗ ਵਿੱਚ 22 ਹਜ਼ਾਰ ਰੁਪਏ ਨਕਦੀ ਅਤੇ ਜ਼ਰੂਰੀ ਕਾਗਜਾਤ ਸਨ। ਐਸ ਐਚ ਓ ਸਿਟੀ ਸੁਰਜਨ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਸੀ ਸੀ ਟੀ ਵੀ ਕੈਮਰਿਆਂ ਨੂੰ ਖੰਘਾਲਣਾ ਸ਼ੁਰੂ ਕਰ ਦਿੱਤਾ ਹੈ। ਮੁਲਜਮ ਜਲਦ ਹੀ ਕਾਬੂ ਕਰ ਲਏ ਜਾਣਗੇ ਜਾਂਚ ਜਾਰੀ ਹੈ।

ਸੰਬੰਧਿਤ ਖ਼ਬਰਾਂ

ਫੋਟੋ: ਬੁਢਲਾਡਾ: ਪੁਲਿਸ ਥਾਣੇ ਵਿੱਚ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੀ ਹੋਈ ਬਜ਼ੁਰਗ ਅਜਮੇਰ ਕੋਰ।

🔔 ਬਿਜ਼ਨਸ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!