|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

ਫਿਲੀਪੀਨਜ਼ ਵਿੱਚ ਤੂਫਾਨ ਨੇ ਮਚਾਈ ਤਬਾਹੀ, 7 ਲੋਕਾਂ ਦੀ ਮੌਤਾਂ

ਮਨੀਲਾ (ਨੇਹਾ): ਫਿਲਪੀਨਜ਼ ਵਿਚ ਬੀਤੀ ਰਾਤ ਤੂਫਾਨ ਨੇ ਕਹਿਰ ਮਚਾਇਆ ਜਿਸ ਕਾਰਨ ਉੱਤਰੀ ਅਤੇ ਮੱਧ ਫਿਲੀਪੀਨਜ਼ ਵਿੱਚ 22,000 ਤੋਂ ਵੱਧ ਲੋਕਾਂ ਨੂੰ ਸੁਰੱਖਿਅਤ ਥਾਵਾਂ ’ਤੇ ਭੇਜਿਆ ਗਿਆ। ਇੱਥੇ ਹੜ੍ਹ ਵਾਲੇ ਹਾਲਾਤ ਬਣ ਗਏ ਅਤੇ ਜ਼ਮੀਨ ਖਿਸਕਣ ਕਾਰਨ ਸੱਤ ਜਣਿਆਂ ਦੀ ਮੌਤ ਹੋ ਗਈ।

NRI Post Desk · 405 ਦਿਨ ਪਹਿਲਾਂ · ਅੱਪਡੇਟ 405 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਫਿਲੀਪੀਨਜ਼ ਵਿੱਚ ਤੂਫਾਨ ਨੇ ਮਚਾਈ ਤਬਾਹੀ, 7 ਲੋਕਾਂ ਦੀ ਮੌਤਾਂ
📷 NRI Post Desk

ਮਨੀਲਾ (ਨੇਹਾ): ਫਿਲਪੀਨਜ਼ ਵਿਚ ਬੀਤੀ ਰਾਤ ਤੂਫਾਨ ਨੇ ਕਹਿਰ ਮਚਾਇਆ ਜਿਸ ਕਾਰਨ ਉੱਤਰੀ ਅਤੇ ਮੱਧ ਫਿਲੀਪੀਨਜ਼ ਵਿੱਚ 22,000 ਤੋਂ ਵੱਧ ਲੋਕਾਂ ਨੂੰ ਸੁਰੱਖਿਅਤ ਥਾਵਾਂ ’ਤੇ ਭੇਜਿਆ ਗਿਆ। ਇੱਥੇ ਹੜ੍ਹ ਵਾਲੇ ਹਾਲਾਤ ਬਣ ਗਏ ਅਤੇ ਜ਼ਮੀਨ ਖਿਸਕਣ ਕਾਰਨ ਸੱਤ ਜਣਿਆਂ ਦੀ ਮੌਤ ਹੋ ਗਈ।

ਸੰਬੰਧਿਤ ਖ਼ਬਰਾਂ

ਇਸ ਤੂਫਾਨ ਨੂੰ ਫੇਂਗਸ਼ੇਨ ਦਾ ਨਾਂ ਦਿੱਤਾ ਗਿਆ ਹੈ ਜੋ ਐਤਵਾਰ ਦੇਰ ਰਾਤ ਲੂਜ਼ੋਨ ਦੇ ਮੁੱਖ ਉੱਤਰੀ ਫਿਲੀਪੀਨ ਖੇਤਰ ਵਿਚ ਆਇਆ ਤੇ ਇਸ ਨਾਲ ਦੱਖਣੀ ਚੀਨ ਸਾਗਰ ਦਾ ਖਿੱਤਾ ਪ੍ਰਭਾਵਿਤ ਹੋਇਆ। ਇੱਥੋਂ ਦੇ ਸਥਾਨਕ ਮੌਸਮ ਵਿਭਾਗ ਨੇ ਕਿਹਾ ਕਿ ਇਸ ਸਮੇਂ 65 ਤੋਂ 80 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਹਵਾਵਾਂ ਚਲ ਰਹੀਆਂ ਹਨ।

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!