|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਅਮਰੀਕਾ

ਅਮਰੀਕੀ ਚੋਣਾਂ - ਬਿਡੇਨ ਨੂੰ ਮੁਸਲਮਾਨਾਂ ਦੀਆਂ ਮਿਲੀਆਂ 69% ਵੋਟਾਂ

ਵਾਸ਼ਿੰਗਟਨ (ਐਨ.ਆਰ.ਆਈ ਮੀਡਿਆ) : ਅਮਰੀਕਾ ਵਿਚ ਚੋਣਾਂ ਨੂੰ ਲੈ ਕੇ ਇੱਕ ਹੋਰ ਸਰਵੇ 'ਚ ਪਤਾ ਚੱਲਿਆ ਹੈ ਕਿ ਅਮਰੀਕਾ ਦੇ ਮੁਸਲਿਮ ਵੋਟਰਾਂ ਦਾ ਰੁਝਾਨ ਡੈਮੋਕਰੇਟ ਉਮੀਦਵਾਰ ਜੋਅ ਬਿਡੇਨ ਵੱਲ ਦੇਖਿਆ ਜਾ ਰਿਹਾ ਹੈ। ਦ ਕਾਊਂਸਲ ਆਫ਼ ਅਮਰੀਕਨ ਇਸਲਾਮਿਕ ਰਿਲੇਸ਼ੰਜ਼ ਵਲੋਂ ਕਰਾਏ ਗਏ ਸਰਵੇ ਮੁਤਾਬਕ ਕਰੀਬ 69 % ਮੁਸਲਿਮ ਵੋਟਰਾਂ ਨੇ ਜੋਅ ਬਿਡੇਨ ਨੂੰ ਵੋਟ ਪਾਈ ਹੈ ਤੇ ਸਿਰਫ 17% ਨੇ ਟਰੰਪ

NRI Post Desk · 2212 ਦਿਨ ਪਹਿਲਾਂ · ਅੱਪਡੇਟ 2212 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਅਮਰੀਕੀ ਚੋਣਾਂ - ਬਿਡੇਨ ਨੂੰ ਮੁਸਲਮਾਨਾਂ ਦੀਆਂ ਮਿਲੀਆਂ 69% ਵੋਟਾਂ
📷 NRI Post Desk

ਵਾਸ਼ਿੰਗਟਨ (ਐਨ.ਆਰ.ਆਈ ਮੀਡਿਆ) : ਅਮਰੀਕਾ ਵਿਚ ਚੋਣਾਂ ਨੂੰ ਲੈ ਕੇ ਇੱਕ ਹੋਰ ਸਰਵੇ 'ਚ ਪਤਾ ਚੱਲਿਆ ਹੈ ਕਿ ਅਮਰੀਕਾ ਦੇ ਮੁਸਲਿਮ ਵੋਟਰਾਂ ਦਾ ਰੁਝਾਨ ਡੈਮੋਕਰੇਟ ਉਮੀਦਵਾਰ ਜੋਅ ਬਿਡੇਨ ਵੱਲ ਦੇਖਿਆ ਜਾ ਰਿਹਾ ਹੈ। ਦ ਕਾਊਂਸਲ ਆਫ਼ ਅਮਰੀਕਨ ਇਸਲਾਮਿਕ ਰਿਲੇਸ਼ੰਜ਼ ਵਲੋਂ ਕਰਾਏ ਗਏ ਸਰਵੇ ਮੁਤਾਬਕ ਕਰੀਬ 69 % ਮੁਸਲਿਮ ਵੋਟਰਾਂ ਨੇ ਜੋਅ ਬਿਡੇਨ ਨੂੰ ਵੋਟ ਪਾਈ ਹੈ ਤੇ ਸਿਰਫ 17% ਨੇ ਟਰੰਪ ਨੂੰ ਸਮਰਥਨ ਦਿੱਤਾ।

ਸੰਬੰਧਿਤ ਖ਼ਬਰਾਂ

ਦੱਸ ਦੇਈਏ ਕਿ ਸੀਏਆਈਆਰ ਅਮਰੀਕਾ ਦਾ ਸਭ ਤੋਂ ਵੱਡਾ ਮੁਸਲਿਮ ਨਾਗਰਿਕ ਅਧਿਕਾਰ ਸਮੂਹ ਹੈ । ਇਸ ਨੇ ਇਸ ਚੋਣ ਵਿਚ ਮੁਸਲਿਮ ਵੋਟਰਾਂ ਦੇ ਰੁਖ ਨੂੰ ਜਾਨਣ ਦੇ ਲਈ ਕਰਾਏ ਗਏ ਐਗਜਿਟ ਪੋਲ ਦੇ ਨਤੀਜਿਆਂ ਨੂੰ ਮੰਗਲਵਾਰ ਨੂੰ ਜਾਰੀ ਕੀਤਾ ਸੀ। ਸੀਏਆਈਆਰ ਨੇ ਇਸ ਦੇ ਲਈ 844 ਰਜਿਸਟਰਡ ਮੁਸਲਿਮ ਵੋਟਰਾਂ ਦੇ ਪਰਵਾਰਾਂ ਵਿਚ ਸਰਵੇਖਣ ਕੀਤਾ ਅਤੇ ਦੇਖਿਆ ਕਿ ਇਸ ਚੋਣ ਵਿਚ 84 % ਮੁਸਲਿਮ ਵੋਟਰਾਂ ਨੇ ਅਪਣੀ ਵੋਟ ਦੇ ਅਧਿਕਾਰ ਦੀ ਵਰਤੋਂ ਕੀਤੀ। ਸਰਵੇ ਦੇ ਅਨੁਸਾਰ ਮੁਸਲਿਮ ਵੋਟਰਾਂ ਵਿਚੋਂ 69 % ਨੇ ਬਿਡੇਨ ਅਤੇ 17 % ਨੇ ਟਰੰਪ ਨੂੰ ਵੋਟ ਪਾਈ।

🔔 ਅਮਰੀਕਾ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!