|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਅਮਰੀਕਾ

ਯੂਕਰੇਨ ’ਤੇ ਰੂਸੀ ਹਮਲੇ ਦੇ ਖ਼ੌਫ਼ ਕਾਰਨ ਅਮਰੀਕਾ ਵੱਲੋਂ ਸਫ਼ਾਰਤਖ਼ਾਨਾ ਖਾਲੀ ਕਰਨ ਦੀ ਤਿਆਰੀ

ਨਿਊਜ਼ ਡੈਸਕ (ਜਸਕਮਲ) : ਪੱਛਮੀ ਖ਼ੁਫ਼ੀਆ ਅਧਿਕਾਰੀਆਂ ਵੱਲੋਂ ਯੂਕਰੇਨ ’ਤੇ ਰੂਸੀ ਹਮਲੇ ਦੇ ਖਦਸ਼ਿਆਂ ਦਰਮਿਆਨ ਅਮਰੀਕਾ ਯੂਕਰੇਨ ਵਿੱਚ ਆਪਣਾ ਦੂਤਘਰ ਖਾਲੀ ਕਰਨ ਦੀ ਤਿਆਰੀ ਕਰ ਰਿਹਾ ਹੈ। ਅਮਰੀਕੀ ਅਧਿਕਾਰੀਆਂ ਨੇ ਕਿਹਾ ਕਿ ਵਿਦੇਸ਼ ਵਿਭਾਗ ਛੇਤੀ ਹੀ ਐਲਾਨ ਕਰੇਗਾ ਕਿ ਕੀਵ ਦੂਤਾਵਾਸ ਦੇ ਸਾਰੇ ਅਮਰੀਕੀ ਕਰਮਚਾਰੀਆਂ ਨੂੰ ਰੂਸੀ ਹਮਲੇ ਦੇ ਡਰ ਕਾਰਨ ਪਹਿਲਾਂ ਹੀ ਦੇਸ਼ ਛੱਡਣਾ ਹੋਵੇ

NRI Post Desk · 1748 ਦਿਨ ਪਹਿਲਾਂ · ਅੱਪਡੇਟ 1748 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਯੂਕਰੇਨ ’ਤੇ ਰੂਸੀ ਹਮਲੇ ਦੇ ਖ਼ੌਫ਼ ਕਾਰਨ ਅਮਰੀਕਾ ਵੱਲੋਂ ਸਫ਼ਾਰਤਖ਼ਾਨਾ ਖਾਲੀ ਕਰਨ ਦੀ ਤਿਆਰੀ
📷 NRI Post Desk

ਨਿਊਜ਼ ਡੈਸਕ (ਜਸਕਮਲ) : ਪੱਛਮੀ ਖ਼ੁਫ਼ੀਆ ਅਧਿਕਾਰੀਆਂ ਵੱਲੋਂ ਯੂਕਰੇਨ ’ਤੇ ਰੂਸੀ ਹਮਲੇ ਦੇ ਖਦਸ਼ਿਆਂ ਦਰਮਿਆਨ ਅਮਰੀਕਾ ਯੂਕਰੇਨ ਵਿੱਚ ਆਪਣਾ ਦੂਤਘਰ ਖਾਲੀ ਕਰਨ ਦੀ ਤਿਆਰੀ ਕਰ ਰਿਹਾ ਹੈ। ਅਮਰੀਕੀ ਅਧਿਕਾਰੀਆਂ ਨੇ ਕਿਹਾ ਕਿ ਵਿਦੇਸ਼ ਵਿਭਾਗ ਛੇਤੀ ਹੀ ਐਲਾਨ ਕਰੇਗਾ ਕਿ ਕੀਵ ਦੂਤਾਵਾਸ ਦੇ ਸਾਰੇ ਅਮਰੀਕੀ ਕਰਮਚਾਰੀਆਂ ਨੂੰ ਰੂਸੀ ਹਮਲੇ ਦੇ ਡਰ ਕਾਰਨ ਪਹਿਲਾਂ ਹੀ ਦੇਸ਼ ਛੱਡਣਾ ਹੋਵੇਗਾ।

🔔 ਅਮਰੀਕਾ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!