|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਅਮਰੀਕਾ

ਰੂਸ ਤੋਂ ਤੇਲ ਤੇ ਗੈਸ ਨਹੀਂ ਖਰੀਦੇਗਾ ਅਮਰੀਕਾ; ਜੋਅ ਬਾਇਡੇਨ ਅਮਰੀਕੀਆਂ ਨੂੰ ਕੀਤੀ ਇਹ ਅਪੀਲ

ਨਿਊਜ਼ ਡੈਸਕ : ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡੇਨ ਨੇ ਯੂਕਰੇਨ 'ਤੇ ਰੂਸ ਦੇ ਹਮਲੇ ਦੇ ਜਵਾਬ 'ਚ ਉਸ ਦੀ ਅਰਥਵਿਵਸਥਾ ਨੂੰ ਹੋਰ ਕਮਜ਼ੋਰ ਕਰਨ ਦੇ ਇਰਾਦੇ ਨਾਲ ਮੰਗਲਵਾਰ ਨੂੰ ਐਲਾਨ ਕੀਤਾ ਕਿ ਅਮਰੀਕਾ, ਰੂਸ ਤੋਂ ਹਰੇਕ ਤੇਲ ਦੀ ਦਰਾਮਦ ਤੇ ਗੈਸ 'ਤੇ ਪਾਬੰਦੀਆਂ ਲਾਵੇਗਾ ਪਰ ਉਨ੍ਹਾਂ ਨੇ ਸਵੀਕਾਰ ਕੀਤਾ ਕਿ ਇਸ ਨਾਲ ਗੈਸ ਪੰਪ 'ਤੇ ਲਾਗਤ ਵਧ ਜਾਵੇਗੀ। ਇਹ ਕਾਰਵਾਈ ਯੂਕਰੇਨੀ ਰਾਸ਼

NRI Post Desk · 1723 ਦਿਨ ਪਹਿਲਾਂ · ਅੱਪਡੇਟ 1723 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਰੂਸ ਤੋਂ ਤੇਲ ਤੇ ਗੈਸ ਨਹੀਂ ਖਰੀਦੇਗਾ ਅਮਰੀਕਾ; ਜੋਅ ਬਾਇਡੇਨ ਅਮਰੀਕੀਆਂ ਨੂੰ ਕੀਤੀ ਇਹ ਅਪੀਲ
📷 NRI Post Desk

ਨਿਊਜ਼ ਡੈਸਕ : ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡੇਨ ਨੇ ਯੂਕਰੇਨ 'ਤੇ ਰੂਸ ਦੇ ਹਮਲੇ ਦੇ ਜਵਾਬ 'ਚ ਉਸ ਦੀ ਅਰਥਵਿਵਸਥਾ ਨੂੰ ਹੋਰ ਕਮਜ਼ੋਰ ਕਰਨ ਦੇ ਇਰਾਦੇ ਨਾਲ ਮੰਗਲਵਾਰ ਨੂੰ ਐਲਾਨ ਕੀਤਾ ਕਿ ਅਮਰੀਕਾ, ਰੂਸ ਤੋਂ ਹਰੇਕ ਤੇਲ ਦੀ ਦਰਾਮਦ ਤੇ ਗੈਸ 'ਤੇ ਪਾਬੰਦੀਆਂ ਲਾਵੇਗਾ ਪਰ ਉਨ੍ਹਾਂ ਨੇ ਸਵੀਕਾਰ ਕੀਤਾ ਕਿ ਇਸ ਨਾਲ ਗੈਸ ਪੰਪ 'ਤੇ ਲਾਗਤ ਵਧ ਜਾਵੇਗੀ। ਇਹ ਕਾਰਵਾਈ ਯੂਕਰੇਨੀ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਵੱਲੋਂ ਅਮਰੀਕਾ ਤੇ ਪੱਛਮੀ ਦੇਸ਼ਾਂ ਦੇ ਅਧਿਕਾਰੀਆਂ ਤੋਂ ਦਰਾਮਦ 'ਚ ਕਟੌਤੀ ਕਰਨ ਦੀ ਅਪੀਲ ਕਰਨ ਤੋਂ ਬਾਅਦ ਹੋਈ ਹੈ।

ਸੰਬੰਧਿਤ ਖ਼ਬਰਾਂ

ਰੂਸ ਦੇ ਵਿੱਤੀ ਖੇਤਰ 'ਤੇ ਗੰਭੀਰ ਪਾਬੰਦੀਆਂ ਦੇ ਬਾਵਜੂਦ ਤੇਲ ਨਿਰਯਾਤ ਨੇ ਉਥੇ ਨਕਦੀ ਪ੍ਰਵਾਹ ਨੂੰ ਸਥਿਰ ਬਣਾਏ ਰੱਖਿਆ ਹੈ। ਬਾਈਡੇਨ ਨੇ ਐਲਾਨ ਕੀਤਾ ਕਿ ਅਸੀਂ ਪੁਤਿਨ ਦੇ ਯੁੱਧ ਨੂੰ ਸਬਸਿਡੀ ਦੇਣ ਦਾ ਹਿੱਸ ਨਹੀਂ ਹੋਵਾਂਗੇ। ਬਾਈਡੇਨ ਨੇ ਕਿਹਾ ਕਿ ਅਮਰੀਕਾ ਯੂਰਪੀਅਨ ਸਹਿਯੋਗੀਆਂ ਨਾਲ ਸਲਾਹ-ਮਸ਼ਵਰਾ ਕਰ ਰਿਹਾ ਹੈ, ਜੋ ਰੂਸੀ ਊਰਜਾ ਸਪਲਾਈ 'ਤੇ ਜ਼ਿਆਦਾ ਨਿਰਭਰ ਹੈ।

🔔 ਅਮਰੀਕਾ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!