|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

ਵਿਗਿਆਨ ਭਵਨ ਕਿਸਾਨ ਪਹੁੰਚੇ, ਜਲਦ ਸ਼ੁਰੂ ਹੋਵੇਗੀ ਮੀਟਿੰਗ

ਐਨ. ਆਰ .ਆਈ .ਮੀਡਿਆ :- ਵਿਗਿਆਨ ਭਵਨ ਕਿਸਾਨ ਪਹੁੰਚੇ ਚੁੱਕੇ ਨੇ , ਉਹਨਾਂ ਦੀ ਤਲਾਸ਼ੀ ਲੈ ਕੇ ਉਨ੍ਹਾਂ ਨੂੰ ਅੰਦਰ ਭੇਜਿਆ ਜਾ ਰਿਹਾ ਹੈ , ਥੋੜੀ ਦੇਰ ਚ ਕਿਸਾਨਾਂ ਦੀ ਅਤੇ ਕੇਂਦਰੀ ਮੰਤਰੀਆਂ ਦੀ ਮੀਟਿੰਗ ਸ਼ੁਰੂ ਹੋਵੇਗੀ , ਜਿਕਰੇਖਾਸ ਹੈ ਕਿ ਜੱਦ ਦਾ ਕਿਸਾਨ ਅੰਦੋਲਨ ਸ਼ੁਰੂ ਹੋਇਆ ਹੈ , ਓਦੋਂ ਤੋਂ ਮੀਟਿੰਗ ਦਾ ਦੌਰ ਜਾਰੀ ਹੈ , ਹੁਣ ਇਹ ਚੋਥੇ ਦੌਰ ਦੀ ਮੀਟਿੰਗ ਹੈ , ਅਤੇ ਕਿਸਾਨ

NRI Post Desk · 2184 ਦਿਨ ਪਹਿਲਾਂ · ਅੱਪਡੇਟ 2184 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਵਿਗਿਆਨ ਭਵਨ ਕਿਸਾਨ ਪਹੁੰਚੇ, ਜਲਦ ਸ਼ੁਰੂ ਹੋਵੇਗੀ ਮੀਟਿੰਗ
📷 NRI Post Desk

ਐਨ. ਆਰ .ਆਈ .ਮੀਡਿਆ :- ਵਿਗਿਆਨ ਭਵਨ ਕਿਸਾਨ ਪਹੁੰਚੇ ਚੁੱਕੇ ਨੇ , ਉਹਨਾਂ ਦੀ ਤਲਾਸ਼ੀ ਲੈ ਕੇ ਉਨ੍ਹਾਂ ਨੂੰ ਅੰਦਰ ਭੇਜਿਆ ਜਾ ਰਿਹਾ ਹੈ , ਥੋੜੀ ਦੇਰ ਚ ਕਿਸਾਨਾਂ ਦੀ ਅਤੇ ਕੇਂਦਰੀ ਮੰਤਰੀਆਂ ਦੀ ਮੀਟਿੰਗ ਸ਼ੁਰੂ ਹੋਵੇਗੀ , ਜਿਕਰੇਖਾਸ ਹੈ ਕਿ ਜੱਦ ਦਾ ਕਿਸਾਨ ਅੰਦੋਲਨ ਸ਼ੁਰੂ ਹੋਇਆ ਹੈ , ਓਦੋਂ ਤੋਂ ਮੀਟਿੰਗ ਦਾ ਦੌਰ ਜਾਰੀ ਹੈ , ਹੁਣ ਇਹ ਚੋਥੇ ਦੌਰ ਦੀ ਮੀਟਿੰਗ ਹੈ , ਅਤੇ ਕਿਸਾਨ ਤੇ ਸਰਕਾਰ ਦੋਨੋ ਜਲਦ ਤੋਂ ਜਲਦ ਇਸ ਪਰੇਸ਼ਾਨੀ ਦਾ ਹੱਲ ਚਾਹੁੰਦੇ ਨੇ |

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!