|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਬਿਜ਼ਨਸ

ਦੁਬਈ ਭੇਜਣ ਦੇ ਨਾਂ 'ਤੇ ਠੱਗੀ, ਪਰਚਾ ਦਰਜ਼

ਪੰਜਾਬ (ਮੀਡਿਆ ਡੈਸਕ): ਵਿਦੇਸ਼ੀਆਂ ਨੂੰ ਭੇਜਣ ਦੇ ਨਾਂ 'ਤੇ ਧੋਖਾਧੜੀ ਦੇ ਮਾਮਲੇ' ਚ ਥਾਣਾ ਸਿੰਘ ਭਵੰਤਪੁਰ ਪੁਲਸ ਨੇ ਮੁਲਜ਼ਮ ਵਿਰੁੱਧ ਕੇਸ ਦਾਇਰ ਕੀਤਾ ਅਤੇ ਅਗਲੀ ਕਾਰਵਾਈ ਸ਼ੁਰੂ ਕੀਤੀ।

NRI Post Desk · 2261 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਪੰਜਾਬ (ਮੀਡਿਆ ਡੈਸਕ): ਵਿਦੇਸ਼ੀਆਂ ਨੂੰ ਭੇਜਣ ਦੇ ਨਾਂ 'ਤੇ ਧੋਖਾਧੜੀ ਦੇ ਮਾਮਲੇ' ਚ ਥਾਣਾ ਸਿੰਘ ਭਵੰਤਪੁਰ ਪੁਲਸ ਨੇ ਮੁਲਜ਼ਮ ਵਿਰੁੱਧ ਕੇਸ ਦਾਇਰ ਕੀਤਾ ਅਤੇ ਅਗਲੀ ਕਾਰਵਾਈ ਸ਼ੁਰੂ ਕੀਤੀ।

ਸੰਬੰਧਿਤ ਖ਼ਬਰਾਂ

ਜਤਿੰਦਰ ਸਿੰਘ ਪੁੱਤਰ ਗੁਰਪਾਲ ਸਿੰਘ ਨਿਵਾਸੀ ਕਾਕਰੋ ਨੇ ਦੱਸਿਆ ਹੈ ਕੇ ਉਸ ਨੇ ਹਰਜਿੰਦਰ ਸਿੰਘ ਪੁੱਤਰ ਸੁਰਿੰਦਰ ਸਿੰਘ ਨਿਵਾਸੀ ਪੁੰਛ ਸਿਟੀ ਜੰਮੂ ਅਤੇ ਕਸ਼ਮੀਰ ਨੇ ਦੁਬਈ ਭੇਜੇਂ ਦੇ ਚਾਕਰ ਵਿਚ 1 ਲੱਖ 10 ਹਾਜ਼ਰ ਰੁਪਏ ਲੀਤੇ ਸੀ। ਜਦੋ ਜਤਿੰਦਰ ਸਿੰਘ ਦੁਬਈ ਪੂਜਾ ਤਾ ਓਹਨੂੰ ਪਤਾ ਲਗਾ ਕੇ ਓਹਦਾ ਵੀਜ਼ਾ ਬਸ 1 ਮਹੀਨੇ ਦਾ ਹੈ ਅਤੇ ਉਹ ਵੀ ਟੂਰਿਸਟ ਵੀਜ਼ਾ ਹੈ। ਜਤਿੰਦਰ ਨੇ ਹਰਜਿੰਦਰ ਨੂੰ ਕੀਨੀ ਵਾਰ ਮਿਲਣ ਦੀ ਕੋਸ਼ਿਸ਼ ਕੀਤੀ ਪਾਰ ਓਹਦੀ ਕੋਈ ਸੁਣਵਾਈ ਨਹੀਂ ਹੋਇ। ਫਿਰ ਜਤਿੰਦਰ ਨੇ ਥਾਣਾ ਸਿੰਘ ਭਾਗਵਤ ਪੁਰ ਵਿਚ ਆਪਣੀ ਸ਼ਿਕਾਇਤ ਦਰਜ਼ ਕੀਤੀ ਅਤੇ ਪੁਲਿਸ ਨੇ ਆਪਣੀ ਕਾਰਵਾਈ ਸ਼ੁਰੂ ਕਰ ਦਿਤੀ ਹੈ।

ਹੋਰਨਾਂ ਖਬਰਾਂ ਲਈ ਜੁੜੇ ਰਹੋ ਕੈਨੇਡੀਅਨ ਮੀਡੀਆ - ਯੂਨਾਈਟਿਡ ਐਨ ਆਰ ਆਈ ਪੋਸਟ ਦੇ ਨਾਲ।

🔔 ਬਿਜ਼ਨਸ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!