|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

ਮਤਦਾਨ ਫੀਸਦ ਵਧਾਉਣ ਲਈ ਇਸ ਵਾਰ ਵੋਟਰਜ਼ ਨੂੰ ਖਾਸ ਆਫਰ

ਚੰਡੀਗੜ : ਲੋਕ ਸਭਾ ਚੋਣਾਂ 'ਚ ਮਤਦਾਨ ਫੀਸਦ ਵਧਾਉਣ ਲਈ ਇਸ ਵਾਰ ਵੋਟਰਜ਼ ਨੂੰ ਖਾਸ ਆਫਰ ਦਿੱਤੀ ਜਾ ਰਹੀ ਹੈ। ਵੋਟ ਦੇਣ 'ਤੇ ਸ਼ਹਿਰ ਦੇ ਸਾਰੇ ਹੋਟਲ ਤੇ ਰੈਸਟੋਰੈਂਟਸ 'ਚ ਫੂਡ ਆਈਟਮਸ ਤੇ ਸਨੈਕਸ 'ਤੇ ਵੋਟਰਸ ਨੂੰ 15 ਫੀਸਦੀ ਤਕ ਦਾ ਡਿਸਕਾਊਂਟ ਆਫਰ ਦਿੱਤਾ ਜਾਵੇਗਾ। ਤਾਂਕਿ ਅਗਾਮੀ ਲੋਕ ਸਭਾ ਚੇਣਾਂ 'ਚ ਲੋਕ ਜ਼ਿਆਦਾ ਤੋਂ ਜ਼ਿਆਦਾ ਆਪਣੇ ਮਤ ਦੀ ਵਰਤੋਂ ਕਰਨ। ਹੋਟਲ ਤੇ ਰੈਸਟੋਰੈਂਟ ਐ

NRI Post Desk · 2261 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਚੰਡੀਗੜ : ਲੋਕ ਸਭਾ ਚੋਣਾਂ 'ਚ ਮਤਦਾਨ ਫੀਸਦ ਵਧਾਉਣ ਲਈ ਇਸ ਵਾਰ ਵੋਟਰਜ਼ ਨੂੰ ਖਾਸ ਆਫਰ ਦਿੱਤੀ ਜਾ ਰਹੀ ਹੈ। ਵੋਟ ਦੇਣ 'ਤੇ ਸ਼ਹਿਰ ਦੇ ਸਾਰੇ ਹੋਟਲ ਤੇ ਰੈਸਟੋਰੈਂਟਸ 'ਚ ਫੂਡ ਆਈਟਮਸ ਤੇ ਸਨੈਕਸ 'ਤੇ ਵੋਟਰਸ ਨੂੰ 15 ਫੀਸਦੀ ਤਕ ਦਾ ਡਿਸਕਾਊਂਟ ਆਫਰ ਦਿੱਤਾ ਜਾਵੇਗਾ। ਤਾਂਕਿ ਅਗਾਮੀ ਲੋਕ ਸਭਾ ਚੇਣਾਂ 'ਚ ਲੋਕ ਜ਼ਿਆਦਾ ਤੋਂ ਜ਼ਿਆਦਾ ਆਪਣੇ ਮਤ ਦੀ ਵਰਤੋਂ ਕਰਨ। ਹੋਟਲ ਤੇ ਰੈਸਟੋਰੈਂਟ ਐਸੋਸੀਏਸ਼ਨ ਨੇ ਚੰਡੀਗੜ੍ਹ ਪ੍ਰਸ਼ਾਸਨ ਦੇ ਇਲੈਕਸ਼ਨ ਡਿਪਾਰਟਮੈਂਟ ਦੇ ਨਾਲ ਮਿਲ ਕੇ ਇਹ ਫੈਸਲਾ ਲਿਆ ਹੈ। ਵੋਟਿੰਗ ਵਾਲੇ ਦਿਨ ਤੋਂ ਲੈ ਕੇ ਇਕ ਹਫਤੇ ਤਕ ਸਾਰੇ ਹੋਟਲਾਂ ਤੇ ਰੈਸਟੋਰੈਂਟਾਂ 'ਚ ਫੂਡ ਤੇ ਸਨੈਕਸ 'ਤੇ ਡਿਸਕਾਊਂਟ ਦਿੱਤਾ ਜਾਵੇਗਾ।

ਸੰਬੰਧਿਤ ਖ਼ਬਰਾਂ

ਇਸ ਲਈ ਵੋਟਰਾਂ ਨੂੰ ਸਿਰਫ ਆਪਣਾ ਵੋਟਰ ਆਈਡੀ ਕਾਰਡ ਤੇ ਚੋਣ ਸਿਆਹੀ ਲੱਗੀ ਉਂਗਲ ਦਿਖਾਉਣੀ ਪਵੇਗੀ। ਸਵੀਪ ਕੈਂਪੇਨ ਦੀ ਨੋਡਲ ਅਧਿਕਾਰੀ ਰਾਧਿਕਾ ਸਿੰਘ ਨੇ ਦੱਸਿਆ ਕਿ ਹੋਟਲ ਤੇ ਰੈਸਟੋਰੈਂਟ ਐਸੋਸੀਏਸ਼ਨ ਨੇ ਫੈਸਲਾ ਕੀਤਾ ਹੈ ਕਿ ਫਸਟ ਟਾਈਮ 'ਤੇ ਸਪੈਸ਼ਲ ਪੈਕੇਜ, ਗਿਫਟ ਵਾਊਚਰਜ਼ ਤੇ ਲੱਕੀ ਡ੍ਰਾ ਕੱਢਿਆ ਜਾਵੇਗਾ। ਕਈ ਹੋਟਲ ਤੇ ਰੈਸਟੋਰੈਂਟਾਂ 'ਚ ਵੋਟਰਾਂ ਨੂੰ ਡਿਸਕਾਊਂਟ ਤੋਂ ਇਲਾਵਾ ਗਿਫਟ ਹੈਂਪਰ ਵੀ ਦਿੱਤੇ ਜਾਣਗੇ। ਸਵੀਪ ਕੈਂਪੇਨ ਦੇ ਤਹਿਤ ਹੋਟਲ ਤੇ ਰੈਸਟੋਰੈਂਟ ਮਾਲਕਾਂ ਨੇ ਵੋਟਰਾਂ ਨੂੰ ਰੁਝਾਉਣ ਲਈ ਆਪਣੇ ਪੱਧਰ 'ਤੇ ਇਹ ਫੈਸਲਾ ਕੀਤਾ ਹੈ। ਅੰਕੜਿਆਂ ਦੇ ਮੁਤਾਬਿਕ ਮੰਨਿਏ ਤਾਂ ਅਜੇ ਤਕ 12,094 ਫਰਸਟ ਟਾਈਮ ਵੋਟਰਸ ਦਰਜ ਕੀਤੇ ਗਏ ਹਨ।

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!