|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

2017 ਦੇ CRPF ਕੈਂਪ ਹਮਲੇ ਦਾ ਮੁੱਖ ਦੋਸ਼ੀ ਨਿਸਾਰ ਦੁਬਈ ਤੋਂ ਗ੍ਰਿਫ਼ਤਾਰ

ਨਵੀਂ ਦਿੱਲੀ (ਵਿਕਰਮ ਸਹਿਜਪਾਲ) : ਰਾਸ਼ਟਰੀ ਜਾਂਚ ਏਜੰਸੀ (ਐਨਆਈਏ) ਨੇ ਸੰਯੁਕਤ ਅਰਬ ਅਮੀਰਾਤ (ਯੂਏਈ) ਤੋਂ ਜੈਸ਼-ਏ-ਮੁੰਹਮਦ ਦੇ ਅੱਤਵਾਦੀ ਨਿਸਾਰ ਅਹਿਮਦ ਤਾਂਤਰੇ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ 31 ਮਾਰਚ ਨੂੰ ਭਾਰਤ ਲਿਆਂਦਾ ਗਿਆ ਸੀ। ਨਿਸਾਰ 1 ਫ਼ਰਵਰੀ 2019 ਨੂੰ ਯੂਏਈ ਭੱਜ ਗਿਆ ਸੀ।ਤੁਹਾਨੂੰ ਦੱਸ ਦਇਏ ਕਿ ਨਿਸਾਰ 2017 ਵਿੱਚ ਕਸ਼ਮੀਰ ਦੇ ਲੇਥਪੋਰਾ ਵਿੱਚ ਸੀਆਰਪੀਐਫ਼ ਕੈਂ

NRI Post Desk · 2301 ਦਿਨ ਪਹਿਲਾਂ · ਅੱਪਡੇਟ 2298 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਨਵੀਂ ਦਿੱਲੀ (ਵਿਕਰਮ ਸਹਿਜਪਾਲ) : ਰਾਸ਼ਟਰੀ ਜਾਂਚ ਏਜੰਸੀ (ਐਨਆਈਏ) ਨੇ ਸੰਯੁਕਤ ਅਰਬ ਅਮੀਰਾਤ (ਯੂਏਈ) ਤੋਂ ਜੈਸ਼-ਏ-ਮੁੰਹਮਦ ਦੇ ਅੱਤਵਾਦੀ ਨਿਸਾਰ ਅਹਿਮਦ ਤਾਂਤਰੇ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ 31 ਮਾਰਚ ਨੂੰ ਭਾਰਤ ਲਿਆਂਦਾ ਗਿਆ ਸੀ। ਨਿਸਾਰ 1 ਫ਼ਰਵਰੀ 2019 ਨੂੰ ਯੂਏਈ ਭੱਜ ਗਿਆ ਸੀ।ਤੁਹਾਨੂੰ ਦੱਸ ਦਇਏ ਕਿ ਨਿਸਾਰ 2017 ਵਿੱਚ ਕਸ਼ਮੀਰ ਦੇ ਲੇਥਪੋਰਾ ਵਿੱਚ ਸੀਆਰਪੀਐਫ਼ ਕੈਂਪ ਤੇ ਹੋਏ ਅੱਤਵਾਦੀ ਹਮਲੇ ਦਾ ਮੁੱਖ ਦੋਸ਼ੀ ਹੈ।

ਸੰਬੰਧਿਤ ਖ਼ਬਰਾਂ

ਇਸ ਹਮਲੇ ਵਿੱਚ 5 ਫ਼ੌਜੀ ਸ਼ਹੀਦ ਹੋਏ ਸਨ ਅਤੇ 3 ਹਮਲਾਵਰਾਂ ਨੂੰ ਮਾਰ ਦਿੱਤਾ ਗਿਆ ਸੀ।ਨਿਸਾਰ ਤਾਂਤਰੇ ਜੈਸ਼ ਦੇ ਦੱਖਣੀ ਕਸ਼ਮੀਰ ਦਾ ਡਵਿਜ਼ਨਲ ਕਮਾਂਡਰ ਨੂਰ ਤਾਂਤਰੇ ਦਾ ਭਾਈ ਹੇ। ਐਨਆਈਏ ਲੇਥਪੋਰਾ ਹਮਲੇ ਦੀ ਜਾਂਚ ਕਰ ਰਹੀ ਹੈ। ਐਨਆਈਏ ਕੋਰਟ ਦੇ ਸਪੈਸ਼ਲ ਜੱਜ ਨੇ ਨਿਸਾਰ ਵਿਰੁੱਧ ਅਸਟੇਟ ਵਰੰਟ ਜਾਰੀ ਕੀਤਾ ਸੀ, ਜਿਸ ਦੇ ਆਧਾਰ ਤੇ ਉਸ ਨੂੰ ਯੂਏਈ ਤੋਂ ਲਿਆਉਂਦਾ ਗਿਆ।

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!