|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

ਸਤਲੁਜ ਦਰਿਆ 'ਚ ਵਧਿਆ ਪਾਣੀ ਦਾ ਪੱਧਰ

ਸੁਲਤਾਨਪੁਰ ਲੋਧੀ (ਨੇਹਾ): ਕੁਦਰਤ ਦਾ ਕਹਿਰ ਲਗਾਤਾਰ ਜਾਰੀ ਹੈ ਦਰਿਆ ਬਿਆਸ ਵੱਲੋਂ ਆਪਣਾ ਰੁਦਰ ਰੂਪ ਵਿਖਾਉਣ ਤੋਂ ਬਾਅਦ ਹੁਣ ਸਤਲੁਜ ਵਿੱਚ ਵੀ ਪਾਣੀ ਦਾ ਪੱਧਰ ਵਧਣ ਕਾਰਨ ਇਸ ਦੇ ਖਤਰਨਾਕ ਰੂਪ ਧਾਰਨ ਕਰ ਰਿਹਾ ਹੈ। ਹਲਕਾ ਸੁਲਤਾਨਪੁਰ ਲੋਧੀ ਵਿੱਚ ਪੈਂਦੇ ਕੁਝ ਪਿੰਡਾਂ ਨੂੰ ਸਤਲੁਜ ਤੇ ਬਿਆਸ ਦੋਵੇਂ ਦਰਿਆਵਾਂ ਵੱਲੋਂ ਮਾਰ ਪੈਣ ਕਾਰਨ ਕਿਸਾਨਾਂ ਦੇ ਹੌਸਲੇ ਟੁੱਟ ਰਹੇ ਹਨ।

NRI Post Desk · 452 ਦਿਨ ਪਹਿਲਾਂ · ਅੱਪਡੇਟ 452 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਸਤਲੁਜ ਦਰਿਆ 'ਚ ਵਧਿਆ ਪਾਣੀ ਦਾ ਪੱਧਰ
📷 NRI Post Desk

ਸੁਲਤਾਨਪੁਰ ਲੋਧੀ (ਨੇਹਾ): ਕੁਦਰਤ ਦਾ ਕਹਿਰ ਲਗਾਤਾਰ ਜਾਰੀ ਹੈ ਦਰਿਆ ਬਿਆਸ ਵੱਲੋਂ ਆਪਣਾ ਰੁਦਰ ਰੂਪ ਵਿਖਾਉਣ ਤੋਂ ਬਾਅਦ ਹੁਣ ਸਤਲੁਜ ਵਿੱਚ ਵੀ ਪਾਣੀ ਦਾ ਪੱਧਰ ਵਧਣ ਕਾਰਨ ਇਸ ਦੇ ਖਤਰਨਾਕ ਰੂਪ ਧਾਰਨ ਕਰ ਰਿਹਾ ਹੈ। ਹਲਕਾ ਸੁਲਤਾਨਪੁਰ ਲੋਧੀ ਵਿੱਚ ਪੈਂਦੇ ਕੁਝ ਪਿੰਡਾਂ ਨੂੰ ਸਤਲੁਜ ਤੇ ਬਿਆਸ ਦੋਵੇਂ ਦਰਿਆਵਾਂ ਵੱਲੋਂ ਮਾਰ ਪੈਣ ਕਾਰਨ ਕਿਸਾਨਾਂ ਦੇ ਹੌਸਲੇ ਟੁੱਟ ਰਹੇ ਹਨ।

ਸੰਬੰਧਿਤ ਖ਼ਬਰਾਂ

ਸਤਲੁਜ ਵੱਲੋਂ ਹੁਣ ਵਰਤਾਏ ਜਾ ਰਹੇ ਕਹਿਰ ਕਾਰਨ ਪਿੰਡ ਦਾਰੇਵਾਲ ਨਜ਼ਦੀਕ ਮੰਨੂ ਮਾਛੀ (ਫਿਰੋਜ਼ਪੁਰ) ਦਾ ਆਰਜੀ ਬੰਨ੍ਹ ਟੁੱਟਣ ਕਾਰਨ ਨਾਲ ਪੈਂਦੇ ਜ਼ਿਲਾ ਕਪੂਰਥਲਾ ਦੇ ਹਲਕਾ ਸੁਲਤਾਨਪੁਰ ਲੋਧੀ ਦੇ ਵੀ ਕੁਝ ਪਿੰਡਾਂ ਵਿੱਚ ਹੜ੍ਹ ਦਾ ਖਤਰਾ ਪੈਦਾ ਹੋ ਗਿਆ ਹੈ ।ਮੰਡ ਇੰਦਰਪੁਰ, ਸ਼ਾਹ ਵਾਲਾ ਨੱਕੀ, ਮੰਡ ਅੰਦਰੀਸਾ, ਨੱਕੀ ਰਾਮਪੁਰ ,ਦਲੇਲੀ ਅੰਦਰੀਸਾ, ਗੱਟਾ ਦਲੇਰ ਆਦਿ ਪਿੰਡ ਹੁਣ ਮੰਨੂ ਮਾਛੀ ਬੰਨ ਟੁੱਟਣ ਕਾਰਨ ਪਾਣੀ ਵਿੱਚ ਡੁੱਬਣੇ ਸ਼ੁਰੂ ਹੋ ਗਏ ਹਨ ਜਿਸ ਨਾਲ ਕਰੀਬ ਹੋਰ 3 ਹਜ਼ਾਰ ਏਕੜ ਝੋਨੇ ਦੀ ਫਸਲ ਦੇ ਵੀ ਬਰਬਾਦ ਹੋਣ ਦੇ ਅਸਾਰ ਹੋ ਗਏ ਹਨ।

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!
ਸਤਲੁਜ ਦਰਿਆ 'ਚ ਵਧਿਆ ਪਾਣੀ ਦਾ ਪੱਧਰ — NRI Post