|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

ਵੇਸ੍ਟਬਾਊਂਡ ਗਾਰਡੀਨੇਰ ਆਫ਼ ਰੈਮਪ ਨੂੰ 2 ਮਹੀਨੇ ਬਾਅਦ ਆਵਾਜਾਈ ਵਾਸਤੇ ਖੋਲਿਆ ਗਿਆ

ਗਾਰਡਿਨਰ ਐਕਸਪ੍ਰੈੱਸ ਦੇ ਉੱਤੇ ਆਫ਼-ਰੈਮਪ ਜੋ ਕਿ 2 ਮਹੀਨੇ ਤੋਂ ਵੱਧ ਤਕ ਬੰਦ ਰਿਹਾ ਸੀ ਹੁਣ ਉਸਨੂੰ ਕਾਫੀ ਸਾਰੀ ਮੁਰਮੰਤ ਤੋਂ ਬਾਅਦ ਫਿਰ ਤੋਂ ਖੋਲਿਆ ਗਿਆ ਹੈ, ਯਾਰ੍ਕ, ਬੇ ਅਤੇ ਯੋਂਗ ਵੱਲ ਨੂੰ ਜਾਉਨ ਵਾਲੇ ਵੇਸ੍ਟਬਾਉਡ ਰੈਮਪ ਨੂੰ ਐਤਵਾਰ ਰਾਤ ਨੂੰ 11 ਵਜੇ ਆਮ ਲੋਕਾਂ ਅਤੇ ਆਵਾਜਾਈ ਵਾਸਤੇ ਖੋਲ ਦਿੱਤਾ ਗਿਆ ਹੈ।

NRI Post Desk · 2260 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਗਾਰਡਿਨਰ ਐਕਸਪ੍ਰੈੱਸ ਦੇ ਉੱਤੇ ਆਫ਼-ਰੈਮਪ ਜੋ ਕਿ 2 ਮਹੀਨੇ ਤੋਂ ਵੱਧ ਤਕ ਬੰਦ ਰਿਹਾ ਸੀ ਹੁਣ ਉਸਨੂੰ ਕਾਫੀ ਸਾਰੀ ਮੁਰਮੰਤ ਤੋਂ ਬਾਅਦ ਫਿਰ ਤੋਂ ਖੋਲਿਆ ਗਿਆ ਹੈ, ਯਾਰ੍ਕ, ਬੇ ਅਤੇ ਯੋਂਗ ਵੱਲ ਨੂੰ ਜਾਉਨ ਵਾਲੇ ਵੇਸ੍ਟਬਾਉਡ ਰੈਮਪ ਨੂੰ ਐਤਵਾਰ ਰਾਤ ਨੂੰ 11 ਵਜੇ ਆਮ ਲੋਕਾਂ ਅਤੇ ਆਵਾਜਾਈ ਵਾਸਤੇ ਖੋਲ ਦਿੱਤਾ ਗਿਆ ਹੈ।

ਸੰਬੰਧਿਤ ਖ਼ਬਰਾਂ

ਗਾਰਡਿਨਰ ਰਣਨੀਤਿਕ ਮੁੜ ਵਸੇਬਾ ਯੋਜਨਾ ਤਹਿਤ ਜਰਵਿਸ ਅਤੇ ਚੇਰੀ ਸੜਕਾਂ ਦੇ ਮੱਧ ਵਾਲੇ ਐਕਸਪ੍ਰੈੱਸ ਵੇ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਜਾਵੇਗਾ ਤਾਂ ਜੋ ਕਿ ਇਨ੍ਹਾਂ ਨੂੰ ਡੈੱਕ ਅਤੇ ਸਟੀਲ ਗਰਡਰ ਨਾਲ ਬਦਲਿਆ ਜਾ ਸਕੇ, ਇਹ ਨਿਰਮਾਣ ਸਾਲ 2021 ਦੀ ਸ਼ੁਰੂਆਤ ਤਕ ਪੂਰਾ ਨੇਪਰੇ ਚਾੜ੍ਹ ਦਿੱਤਾ ਜਾਵੇਗਾ।

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!