|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

ਵਟਸਐਪ, ਇੰਸਟਾਗਰਾਮ ਬੰਦ....!

ਅੰਮ੍ਰਿਤਸਰ,(ਦੇਵ ਇੰਦਰਜੀਤ) :ਲੋਕਾਂ ਨੂੰ ਵਟਸਐਪ ਅਤੇ ਇੰਸਟਾਗ੍ਰਾਮ ਦੀ ਵਰਤੋਂ ਵਿਚ ਮੁਸ਼ਕਲ ਆ ਰਹੀ ਹੈ। ਰਾਤ ਦੇ 11 ਵਜੇ ਦੇ ਕਰੀਬ, ਬਹੁਤ ਸਾਰੇ ਵਟਸਐਪ ਉਪਭੋਗਤਾਵਾਂ ਨੇ ਸੰਦੇਸ਼ ਭੇਜਣ ਅਤੇ ਪ੍ਰਾਪਤ ਕਰਨ ਵਿੱਚ ਮੁਸ਼ਕਲ ਦੀ ਸ਼ਿਕਾਇਤ ਕੀਤੀ ਹੈ।ਉਪਭੋਗਤਾਵਾਂ ਨੂੰ ਵਟਸਐਪ ਨੂੰ ਸਿਸਟਮ ਨਾਲ ਜੋੜਨ ਵਿੱਚ ਵੀ ਮੁਸ਼ਕਲ ਆਈ ਹੈ। ਇਸ ਤੋਂ ਬਾਅਦ ਯੂਜ਼ਰਸ ਨੇ ਟਵਿੱਟਰ 'ਤੇ ਇਸ ਬਾਰੇ

NRI Post Desk · 2078 ਦਿਨ ਪਹਿਲਾਂ · ਅੱਪਡੇਟ 2078 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਵਟਸਐਪ, ਇੰਸਟਾਗਰਾਮ ਬੰਦ....!
📷 NRI Post Desk

ਅੰਮ੍ਰਿਤਸਰ,(ਦੇਵ ਇੰਦਰਜੀਤ) :ਲੋਕਾਂ ਨੂੰ ਵਟਸਐਪ ਅਤੇ ਇੰਸਟਾਗ੍ਰਾਮ ਦੀ ਵਰਤੋਂ ਵਿਚ ਮੁਸ਼ਕਲ ਆ ਰਹੀ ਹੈ। ਰਾਤ ਦੇ 11 ਵਜੇ ਦੇ ਕਰੀਬ, ਬਹੁਤ ਸਾਰੇ ਵਟਸਐਪ ਉਪਭੋਗਤਾਵਾਂ ਨੇ ਸੰਦੇਸ਼ ਭੇਜਣ ਅਤੇ ਪ੍ਰਾਪਤ ਕਰਨ ਵਿੱਚ ਮੁਸ਼ਕਲ ਦੀ ਸ਼ਿਕਾਇਤ ਕੀਤੀ ਹੈ।ਉਪਭੋਗਤਾਵਾਂ ਨੂੰ ਵਟਸਐਪ ਨੂੰ ਸਿਸਟਮ ਨਾਲ ਜੋੜਨ ਵਿੱਚ ਵੀ ਮੁਸ਼ਕਲ ਆਈ ਹੈ। ਇਸ ਤੋਂ ਬਾਅਦ ਯੂਜ਼ਰਸ ਨੇ ਟਵਿੱਟਰ 'ਤੇ ਇਸ ਬਾਰੇ ਸ਼ਿਕਾਇਤ ਕੀਤੀ ਹੈ। ਲੋਕ ਮਿਮ ਬਣਾ ਰਹੇ ਹਨ ਅਤੇ ਸ਼ੇਰ ਕਰ ਰਹੇ ਹਨ।

ਸੰਬੰਧਿਤ ਖ਼ਬਰਾਂ

ਓਥੇ ਹੀ , ਇੰਸਟਾਗ੍ਰਾਮ ਉਪਭੋਗਤਾ ਕੋਈ ਨਵੀਂ ਪੋਸਟ ਵੇਖਣ ਦੇ ਅਯੋਗ ਹਨ ਅਤੇ ਪੋਸਟ ਕਰਨ ਵਿੱਚ ਵੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਟਵਿੱਟਰ 'ਤੇ (WhatsApp,Instagram Down) ਟਰੈਂਡ ਹੋ ਰਿਹਾ ਹੈ।

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!