|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਯੂ.ਕੇ.

WHO ਦੀ ਵੱਡੀ ਚੇਤਾਵਨੀ , ਹਰ 16 ਸੈਕਿੰਡ ‘ਚ ਇੱਕ ਮਰਿਆ ਹੋਇਆ ਬੱਚਾ ਹੋਵੇਗਾ ਪੈਦਾ

ਲੰਡਨ (ਐਨ .ਆਰ .ਆਈ ):ਦੁਨੀਆਂ ਦੇ ਵਿਚ ਕਰੋਨਾ ਵਰਗੀ ਵੈਸ਼੍ਵਿਕ ਮਹਾਮਾਰੀ ਫੈਲੀ ਹੋਈ ਹੈ ਇਸ ਸੰਭੰਧੀ ਸਰਕਾਰ ਤੇ WHO ਦੇ ਵਲੋਂ ਗੁਇਡਲਿੰਜ਼ ਤੇ ਚੇਤਾਵਨੀਆਂ ਦਿਤੀਆਂ ਜਾ ਰਹੀਆਂ ਨੇ ਤਾਂ ਜੋ ਲੋਕਾਂ ਨੂੰ ਇਸ ਮਹਾਮਾਰੀ ਤੋਂ ਬਚਾਇਆ ਜਾ ਸਕੇ ,ਓਥੇ ਹੀ ਹੁਣ WHO ਤੇ Unicef ਅਤੇ ਉਨ੍ਹਾਂ ਦੀਆਂ ਸਹਿਯੋਗੀ ਸੰਸਥਾਵਾਂ ਨੇ ਚੇਤਾਵਨੀ ਜਾਰੀ ਕੀਤੀ ਹੈ ਕਿ ਗਰਭਵਤੀ ਔਰਤਾਂ ਅਤੇ ਉਨ੍ਹਾਂ ਦ

NRI Post Desk · 2239 ਦਿਨ ਪਹਿਲਾਂ · ਅੱਪਡੇਟ 2239 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
WHO ਦੀ ਵੱਡੀ ਚੇਤਾਵਨੀ , ਹਰ 16 ਸੈਕਿੰਡ ‘ਚ ਇੱਕ ਮਰਿਆ ਹੋਇਆ ਬੱਚਾ ਹੋਵੇਗਾ ਪੈਦਾ
📷 NRI Post Desk

ਲੰਡਨ (ਐਨ .ਆਰ .ਆਈ ):ਦੁਨੀਆਂ ਦੇ ਵਿਚ ਕਰੋਨਾ ਵਰਗੀ ਵੈਸ਼੍ਵਿਕ ਮਹਾਮਾਰੀ ਫੈਲੀ ਹੋਈ ਹੈ ਇਸ ਸੰਭੰਧੀ ਸਰਕਾਰ ਤੇ WHO ਦੇ ਵਲੋਂ ਗੁਇਡਲਿੰਜ਼ ਤੇ ਚੇਤਾਵਨੀਆਂ ਦਿਤੀਆਂ ਜਾ ਰਹੀਆਂ ਨੇ ਤਾਂ ਜੋ ਲੋਕਾਂ ਨੂੰ ਇਸ ਮਹਾਮਾਰੀ ਤੋਂ ਬਚਾਇਆ ਜਾ ਸਕੇ ,ਓਥੇ ਹੀ ਹੁਣ WHO ਤੇ Unicef ਅਤੇ ਉਨ੍ਹਾਂ ਦੀਆਂ ਸਹਿਯੋਗੀ ਸੰਸਥਾਵਾਂ ਨੇ ਚੇਤਾਵਨੀ ਜਾਰੀ ਕੀਤੀ ਹੈ ਕਿ ਗਰਭਵਤੀ ਔਰਤਾਂ ਅਤੇ ਉਨ੍ਹਾਂ ਦੀ ਗਰਭ ਅਵਸਥਾ ਨੂੰ ਕੋਰੋਨਾ ਮਹਾਂਮਾਰੀ ਵਿੱਚ ਖ਼ਤਰਾ ਵਧਿਆ ਹੈ। WHO ਨੇ ਇਕ ਰਿਪੋਰਟ ਜਾਰੀ ਕੀਤੀ ਹੈ, ਜਿਸ ਵਿਚ ਕਿਹਾ ਗਿਆ ਹੈ ਕਿ ਜੇ ਕੋਰੋਨਾ ਮਹਾਂਮਾਰੀ ਵਧਦੀ ਹੈ, ਤਾਂ ਹਰ 16 ਸਕਿੰਟਾਂ ਵਿਚ ਇਕ ਮਰਿਆ ਹੋਇਆ ਬੱਚਾ ਪੈਦਾ ਹੋਏਗਾ ਅਤੇ ਹਰ ਸਾਲ 20 ਲੱਖ ਤੋਂ ਵੱਧ 'ਸਟਿਲਬਰਥ' ਕੇਸ ਹੋਣਗੇ। ਰਿਪੋਰਟ ਦੇ ਅਨੁਸਾਰ, ਇਨ੍ਹਾਂ ਵਿੱਚੋਂ ਜ਼ਿਆਦਾਤਰ ਮਾਮਲੇ ਵਿਕਾਸਸ਼ੀਲ ਦੇਸ਼ਾਂ ਨਾਲ ਸਬੰਧਤ ਹੋਣਗੇ।

🔔 ਯੂ.ਕੇ.
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!