ਦੁਨੀਆ ਦੇ ਵਿਚ ਕੋਰੋਨਾ ਦੇ ਕੇਸ ਦੀਨੋ ਦਿਨ ਵੱਧਦੇ ਦੁਨੀਆ ਦੇ ਵਿਚ ਲਗਾਤਾਰ ਕੋਰੋਨਾ ਮਹਾਂਮਾਰੀ ਦੇ ਵੱਧ ਰਹੇ ਕੇਸਾਂ ਕਾਰਨ ਬਹੁਤ ਸਾਰੇ ਦੇਸ਼ਾਂ ਵਿਚ ਦੁਬਾਰਾ ਤਾਲਾਬੰਦੀ ਲਗਾਈ ਜਾ ਰਹੀ ਹੈ। ਜਦੋਂ ਕਿ ਅਜੇ ਤੱਕ ਕੋਈ ਵੈਕਸੀਨ ਨਹੀਂ ਬਣ ਸਕੀ।ਵਿਸ਼ਵ ਸਿਹਤ ਸੰਗਠਨ ਦੇ ਮੁਖੀ ਟੇਡਰੋਸ ਐਡਮੋਮ ਗਰੈਬੀਅਸ ਨੇ ਕੋਵਿਡ -19 ਬਾਰੇ ਦੁਨੀਆ ਨੂੰ ਚੇਤਾਵਨੀ ਦਿੱਤੀ ਹੈ। ਟੇਡਰੋਸ ਨੇ ਕਿਹਾ, 'ਹਾਲਾਂਕਿ ਅਸੀਂ ਮਹਾਮਾਰੀ ਨਾਲ ਲੜਦਿਆਂ ਥੱਕ ਗਏ ਹਾਂ, ਪਰ ਵਾਇਰਸ ਅਜੇ ਥੱਕਿਆ ਨਹੀਂ ਹੈ।ਡਬਲਯੂਐਚਓ ਦੇ ਮੁੱਖ ਸਾਲਾਨਾ ਇਕੱਠ ਨੂੰ ਸੰਬੋਧਨ ਕਰਦਿਆਂ ਟੇਡਰੋਸ ਨੇ ਇਹ ਕਿਹਾ, ਉਸਨੇ ਨਵੇਂ ਅਮਰੀਕੀ ਰਾਸ਼ਟਰਪਤੀ ਜੋ ਬਿਡੇਨ ਦਾ ਸਮਰਥਨ ਵੀ ਕੀਤਾ ਅਤੇ ਉਮੀਦ ਕੀਤੀ ਕਿ ਇਸ ਨਾਲ ਮਹਾਂਮਾਰੀ ਨੂੰ ਖਤਮ ਕਰਨ ਲਈ ਵਿਸ਼ਵਵਿਆਪੀ ਸਹਿਯੋਗ ਮਿਲੇਗਾ।
WHO ਦੇ ਮੁੱਖੀ ਦਾ ਕਹਿਣਾ :ਅਸੀਂ ਮਹਾਮਾਰੀ ਨਾਲ ਲੜਦਿਆਂ ਥੱਕ ਗਏ ਹਾਂ, ਪਰ ਵਾਇਰਸ ਅਜੇ ਤਕ ਨਹੀਂ ਥੱਕਿਆ
ਦੁਨੀਆ ਦੇ ਵਿਚ ਕੋਰੋਨਾ ਦੇ ਕੇਸ ਦੀਨੋ ਦਿਨ ਵੱਧਦੇ ਦੁਨੀਆ ਦੇ ਵਿਚ ਲਗਾਤਾਰ ਕੋਰੋਨਾ ਮਹਾਂਮਾਰੀ ਦੇ ਵੱਧ ਰਹੇ ਕੇਸਾਂ ਕਾਰਨ ਬਹੁਤ ਸਾਰੇ ਦੇਸ਼ਾਂ ਵਿਚ ਦੁਬਾਰਾ ਤਾਲਾਬੰਦੀ ਲਗਾਈ ਜਾ ਰਹੀ ਹੈ। ਜਦੋਂ ਕਿ ਅਜੇ ਤੱਕ ਕੋਈ ਵੈਕਸੀਨ ਨਹੀਂ ਬਣ ਸਕੀ।ਵਿਸ਼ਵ ਸਿਹਤ ਸੰਗਠਨ ਦੇ ਮੁਖੀ ਟੇਡਰੋਸ ਐਡਮੋਮ ਗਰੈਬੀਅਸ ਨੇ ਕੋਵਿਡ -19 ਬਾਰੇ ਦੁਨੀਆ ਨੂੰ ਚੇਤਾਵਨੀ ਦਿੱਤੀ ਹੈ। ਟੇਡਰੋਸ ਨੇ ਕਿਹਾ,
NRI Post Desk · 2207 ਦਿਨ ਪਹਿਲਾਂ · ਅੱਪਡੇਟ 2207 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
🔔 ਵਰਲਡ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।



