|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

ਮਿਸੀਸਾਗਾ 'ਚ ਮਹਿਲਾ ਨੇ ਚਾਕੂ ਨਾਲ ਕੀਤਾ ਇੱਕ ਵਿਅਕਤੀ ਦਾ ਕਤਲ, ਦੂਜੀ ਵਾਰ ਲੱਗੇ ਕਤਲ ਦੇ ਦੋਸ਼

9 ਮਾਰਚ, ਸਿਮਰਨ ਕੌਰ (NRI MEDIA) :

NRI Post Desk · 2301 ਦਿਨ ਪਹਿਲਾਂ · ਅੱਪਡੇਟ 2298 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

9 ਮਾਰਚ, ਸਿਮਰਨ ਕੌਰ (NRI MEDIA) :

ਸੰਬੰਧਿਤ ਖ਼ਬਰਾਂ

ਮੀਡਿਆ ਡੈਸਕ (ਸਿਮਰਨ ਕੌਰ) : ਮਿਸੀਸਾਗਾ 'ਚ ਇੱਕ ਵਿਅਕਤੀ ਦੀ ਲਾਸ਼ ਮਿਲਣ ਤੋਂ ਬਾਅਦ ਪੁਲਿਸ ਨੇ ਸ਼ਕੀ ਔਰਤ ਨੂੰ ਹਿਰਾਸਤ 'ਚ ਲਿਆ ਹੈ | ਦਸ ਦਈਏ ਕਿ ਪੁਲਿਸ ਨੇ 48 ਸਾਲਾਂ ਮਾਰੀ ਲਜੁਬਾਨੋਵਿੱਚ ਨੂੰ ਮੌਕੇ 'ਤੇ ਗਿਰਫ਼ਤਾਰ ਕਰ ਲਿਆ | ਪੁਲਿਸ ਨੇ ਦੱਸਿਆ ਕਿ ਉਹਨਾਂ ਨੂੰ ਸਵੇਰੇ 10:30 ਵਜੇ ਲਕਸ਼ੋਰ ਰੋਡ ਦੇ ਹੁਰੋਨਟਾਰਿਯੋ ਸਟ੍ਰੀਟ ਦੇ ਏਰੀਆ ਦੀ ਐਨ ਸਟ੍ਰੀਟ ਦੀ ਇੱਕ ਬਿਲਡਿੰਗ ਵਿੱਚੋਂ ਫੋਨ ਕਰ ਬੁਲਾਇਆ ਗਿਆ | ਔਰਤ ਨੇ ਵਿਅਕਤੀ ਦਾ ਕਤਲ ਚਾਕੂ ਮਾਰਕੇ ਕੀਤਾ ਜਿਸ ਤੋਂ ਬਾਅਦ ਉਸਨੂੰ ਮੌਕੇ ਤੇ ਹਸਪਤਾਲ ਲਜਾਏਗਾ ਗਿਆ ਜਿੱਥੇ ਉਸਦੀ ਗੰਭੀਰ ਸੱਟਾਂ ਲੱਗਣ ਕਾਰਨ ਮੌਤ ਹੋ ਗਈ |

ਵਿਅਕਤੀ ਨੂੰ ਮੌਕੇ ਤੇ ਹਸਪਤਾਲ ਲਜਾਏਗਾ ਗਿਆ ਸੀ ਜਿੱਥੇ ਉਸਦੀ ਗੰਭੀਰ ਸੱਟਾਂ ਲੱਗਣ ਕਾਰਨ ਮੌਤ ਹੋ ਗਈ | ਮ੍ਰਿਤਕ ਦੀ ਪਛਾਣ 54 ਸਾਲਾਂ ਮਾਈਕਲ ਜੌਹਨਸਟਨ ਦੇ ਨਾਂਅ ਤੋਂ ਹੋਈ ਹੈ | ਜ਼ਿਕਰਯੋਗ ਹੈ ਕਿ ਗਿਰਫ਼ਤਾਰ ਔਰਤ 'ਤੇ ਦੂਜੀ ਵਾਰ ਕਤਲ ਦੇ ਦੋਸ਼ ਲੱਗੇ ਹਨ |

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!