|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

ਇਕ ਔਰਤ ਨੇ 2 ਸਿਰ ਤੇ 3 ਹੱਥਾਂ ਵਾਲੇ ਅਨੋਖੇ ਬੱਚੇ ਨੂੰ ਦਿੱਤਾ ਜਨਮ, ਡਾਕਟਰਾਂ ਨੇ ਕਿਹਾ...

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਮੱਧ ਪ੍ਰਦੇਸ਼ ਦੇ ਰਤਲਾਮ 'ਚ ਇਕ ਔਰਤ ਨੇ 2 ਸਿਰ ਅਤੇ 3 ਹੱਥਾਂ ਵਾਲੇ ਅਨੋਖੇ ਬੱਚੇ ਨੂੰ ਜਨਮ ਦਿੱਤਾ ਹੈ। ਬੱਚੇ ਦੀ ਬਿਹਤਰ ਦੇਖਭਾਲ ਲਈ ਉਸ ਨੂੰ ਹੁਣ ਇੰਦੌਰ ਦੇ ਹਸਪਤਾਲ 'ਚ ਰੈਫਰ ਕੀਤਾ ਗਿਆ ਹੈ। ਡਾਕਟਰ ਬ੍ਰਜੇਸ਼ ਲਾਹੋਟੀ ਨੇ ਦੱਸਿਆ ਕਿ ਪੈਦਾ ਹੋਏ ਬੱਚੇ ਦੇ 2 ਸਿਰ, 3 ਹੱਥ ਅਤੇ 2 ਪੈਰ ਹਨ। ਇਹ ਇਕ ਤਰ੍ਹਾਂ ਦੀ ਜਟਿਲ ਬੀਮਾਰੀ ਹੈ। ਬੱਚਾ ਹਾਲੇ

NRI Post Desk · 1700 ਦਿਨ ਪਹਿਲਾਂ · ਅੱਪਡੇਟ 1700 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਇਕ ਔਰਤ ਨੇ 2 ਸਿਰ ਤੇ 3 ਹੱਥਾਂ ਵਾਲੇ ਅਨੋਖੇ ਬੱਚੇ ਨੂੰ ਦਿੱਤਾ ਜਨਮ, ਡਾਕਟਰਾਂ ਨੇ ਕਿਹਾ...
📷 NRI Post Desk

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਮੱਧ ਪ੍ਰਦੇਸ਼ ਦੇ ਰਤਲਾਮ 'ਚ ਇਕ ਔਰਤ ਨੇ 2 ਸਿਰ ਅਤੇ 3 ਹੱਥਾਂ ਵਾਲੇ ਅਨੋਖੇ ਬੱਚੇ ਨੂੰ ਜਨਮ ਦਿੱਤਾ ਹੈ। ਬੱਚੇ ਦੀ ਬਿਹਤਰ ਦੇਖਭਾਲ ਲਈ ਉਸ ਨੂੰ ਹੁਣ ਇੰਦੌਰ ਦੇ ਹਸਪਤਾਲ 'ਚ ਰੈਫਰ ਕੀਤਾ ਗਿਆ ਹੈ। ਡਾਕਟਰ ਬ੍ਰਜੇਸ਼ ਲਾਹੋਟੀ ਨੇ ਦੱਸਿਆ ਕਿ ਪੈਦਾ ਹੋਏ ਬੱਚੇ ਦੇ 2 ਸਿਰ, 3 ਹੱਥ ਅਤੇ 2 ਪੈਰ ਹਨ। ਇਹ ਇਕ ਤਰ੍ਹਾਂ ਦੀ ਜਟਿਲ ਬੀਮਾਰੀ ਹੈ। ਬੱਚਾ ਹਾਲੇ ਖ਼ਤਰੇ ਤੋਂ ਬਾਹਰ ਨਹੀਂ ਹੈ। ਬੱਚੇ ਦਾ ਭਾਰ 3 ਕਿਲੋ 100 ਗ੍ਰਾਮ ਹੈ।

ਸੰਬੰਧਿਤ ਖ਼ਬਰਾਂ

ਜਾਣਕਾਰੀ ਅਨੁਸਾਰ ਜਾਵਰਾ ਵਾਸੀ ਸ਼ਾਹੀਨ ਨੇ ਇਕ ਅਨੋਖੇ ਬੱਚੇ ਨੂੰ ਜਨਮ ਦਿੱਤਾ, ਜਿਸ ਦੇ 2 ਸਿਰ ਅਤੇ ਤਿੰਨ ਹੱਥ ਹਨ। ਇਸ 'ਚ ਤੀਜਾ ਹੱਥ 2 ਚਿਹਰਿਆਂ ਵਿਚਾਲੇ ਪਿੱਛੇ ਵੱਲ ਹੈ। ਡਾਕਟਰਾਂ ਨੇ 2 ਸਿਰ ਅਤੇ 3 ਹੱਥਾਂ ਵਾਲੇ ਬੱਚਿਆਂ ਨੂੰ ਕਰੋੜਾਂ 'ਚ ਇਕ ਕੇਸ ਮੰਨਿਆ ਹੈ। ਵਿਗਿਆਨ ਦੀ ਭਾਸ਼ਾ 'ਚ ਇਸ ਤਰ੍ਹਾਂ ਦੀ ਸਥਿਤੀ ਨੂੰ ਪੋਲੀਸੈਫਲੀ ਕੰਡੀਸ਼ਨ ਕਿਹਾ ਜਾਂਦਾ ਹੈ।

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!