|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਕੈਨੇਡਾ

ਟੋਰਾਂਟੋ : ਭਿਆਨਕ ਸੜਕ ਹਾਦਸੇ 'ਚ ਔਰਤ ਦੀ ਮੌਤ

6 ਅਪ੍ਰੈਲ, ਸਿਮਰਨ ਕੌਰ (NRI MEDIA) :

NRI Post Desk · 2301 ਦਿਨ ਪਹਿਲਾਂ · ਅੱਪਡੇਟ 2298 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

6 ਅਪ੍ਰੈਲ, ਸਿਮਰਨ ਕੌਰ (NRI MEDIA) :

ਸੰਬੰਧਿਤ ਖ਼ਬਰਾਂ

ਮੀਡਿਆ ਡੈਸਕ (ਸਿਮਰਨ ਕੌਰ) : ਟੋਰਾਂਟੋ ਦੇ ਸਕਾਰਬਰੋ 'ਚ ਕਾਰ ਦੀ ਭਿਆਨਕ ਟੱਕਰ ਹੋ ਗਈ ਜਿਸ ਤੋਂ ਬਾਅਦ ਇਕ ਔਰਤ ਗੰਭੀਰ ਰੂਪ ਨਾਲ ਜ਼ਖਮੀ ਹੋ ਗਈ | ਦੱਸ ਦਈਏ ਕਿ ਪੁਲਿਸ ਸਵੇਰੇ 9 ਵਜੇ ਫਿੰਚ ਐਵਨਿਊ ਈਸਟ ਅਤੇ ਟਿਫੀਲਡ ਰੋਡ ਦੇ ਚੌਂਕ 'ਚ ਬੁਲਾਇਆ ਗਿਆ |

ਓਥੇ ਹੀ ਜ਼ਖਮੀ ਔਰਤ ਨੂੰ ਮੌਕੇ 'ਤੇ ਨੇੜਲੇ ਹਸਪਤਾਲ 'ਚ ਲਿਜਾਇਆ ਗਿਆ | ਹਾਦਸੇ ਦੌਰਾਨ ਕਾਰ 'ਚ ਡਰਾਈਵਰ ਵੀ ਸ਼ਾਮਲ ਸੀ | ਪੁਲਿਸ 'ਤੇ ਹਾਦਸੇਸਥਲ ਨੂੰ ਸੀਲ ਕਰ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ | ਦੱਸਣਯੋਗ ਹੈ ਕਿ ਹਾਦਸਾ ਸ਼ੁਕਰਵਾਰ ਦੇਰ ਰਾਤ ਨੂੰ ਸਕਾਰਬਰੋ 401 ਹਾਈਵੇ 'ਤੇ ਵਾਪਰਿਆ ਸੀ |

🔔 ਕੈਨੇਡਾ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!