|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

ਕਪੂਰਥਲਾ ਵਿੱਚ ਮਹਿਲਾ ਪੁਲਿਸ ਕਰਮਚਾਰਨਾ ਨੇ ਸਕੂਲਾ ਕਾਲਜਾ ਬਾਹਰ ਘੁੰਮ ਰਹੇ ਲੜਕਿਆ ਦੀ ਕੀਤੀ ਚੈਕਿੰਗ

ਕਪੂਰਥਲਾ (ਇੰਦਰਜੀਤ ਸਿੰਘ ਚਾਹਲ) : ਸ੍ਰੀ ਸਤਿੰਦਰ ਸਿੰਘ, ਸੀਨੀਅਰ ਪੁਲਿਸ ਕਪਤਾਨ ਕਪੂਰਥਲਾ ਜੀ ਦੀਆ ਹਦਾਇਤਾ ਅਨੁਸਾਰ ਸ਼੍ਰੀ ਸੰਦੀਪ ਸਿੰਘ ਮੰਡ ,ਡੀ.ਐਸ.ਪੀ ਟ੍ਰੈਫਿਕ, ਕਪੂਰਥਲਾ ਜੀ ਦੇ ਦਿਸ਼ਾ ਨਿਰਦੇਸ਼ ਅਨੁਸਾਰ ਸ਼ਹਿਰ ਕਪੂਰਥਲਾ ਵਿੱਚ ਵੱਖ ਵੱਖ ਸਕੂਲ/ਕਾਲਜਾ ਦੇ ਬਾਹਰ ਜਿਹੜੇ ਲੜਕੇ ਬਿਨਾ ਕਿਸੇ ਕੰਮ ਕਾਜ ਤੋ ਘੁੰਮ ਰਹੇ ਹਨ।

NRI Post Desk · 2301 ਦਿਨ ਪਹਿਲਾਂ · ਅੱਪਡੇਟ 2298 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਕਪੂਰਥਲਾ (ਇੰਦਰਜੀਤ ਸਿੰਘ ਚਾਹਲ) : ਸ੍ਰੀ ਸਤਿੰਦਰ ਸਿੰਘ, ਸੀਨੀਅਰ ਪੁਲਿਸ ਕਪਤਾਨ ਕਪੂਰਥਲਾ ਜੀ ਦੀਆ ਹਦਾਇਤਾ ਅਨੁਸਾਰ ਸ਼੍ਰੀ ਸੰਦੀਪ ਸਿੰਘ ਮੰਡ ,ਡੀ.ਐਸ.ਪੀ ਟ੍ਰੈਫਿਕ, ਕਪੂਰਥਲਾ ਜੀ ਦੇ ਦਿਸ਼ਾ ਨਿਰਦੇਸ਼ ਅਨੁਸਾਰ ਸ਼ਹਿਰ ਕਪੂਰਥਲਾ ਵਿੱਚ ਵੱਖ ਵੱਖ ਸਕੂਲ/ਕਾਲਜਾ ਦੇ ਬਾਹਰ ਜਿਹੜੇ ਲੜਕੇ ਬਿਨਾ ਕਿਸੇ ਕੰਮ ਕਾਜ ਤੋ ਘੁੰਮ ਰਹੇ ਹਨ।

ਸੰਬੰਧਿਤ ਖ਼ਬਰਾਂ

ਜਿਹਨਾ ਨੂੰ ਪੀ.ਸੀ.ਆਰ ਵਿੱਚ ਤਾਇਨਾਤ ਮਹਿਲਾ ਪੁਲਿਸ ਕਰਮਚਾਰਨਾ ਵੱਲੋ ਗਸ਼ਤ ਵਿੱਚ ਤੇਜੀ ਲਿਆਉਂਦੇ ਹੋਏ ਬਿਨਾ ਕੰਮ ਕਾਜ ਤੋ ਘੁੰਮ ਰਹੇ ਲੜਕਿਆ ਦੀ ਚੈਕਿੰਗ ਕੀਤੀ ਗਈ।ਜਿਸ ਬਾਰੇ ਸਕੂਲਾ ਕਾਲਜਾ ਦੇ ਪ੍ਰਿੰਸੀਪਲਾ ਵੱਲੋ ਕਾਫੀ ਸ਼ਲਾਘਾ ਕੀਤੀ ਗਈਅਤੇ ਪੜਨ ਆਉਂਦੇ ਜਾਂਦੇ ਬੱਚਿਆ ਵੱਲੋ ਵੀ ਕਾਫੀ ਰਾਹਤ ਮਹਿਸੂਸ ਕੀਤੀ ਗਈ ਹੈ।

ਇਸ ਚੈਕਿੰਗ ਨੂੰ ਲਗਾਤਾਰ ਜਾਰੀ ਰੱਖਣ ਲਈ ਡੀ.ਐਸ.ਪੀ. ਸੰਦੀਪ ਸਿੰਘ ਮੰਡ, ਟਰੈਫਿਕ ਵੱਲੋ ਪੀ.ਸੀ.ਆਰ ਮਹਿਲਾ ਕਰਮਚਾਰਨਾ ਅਤੇ ਸਮੂਹ ਪੀ.ਸੀ.ਆਰ. ਦੇ ਕਰਮਚਾਰੀਆ ਨੂੰ ਹਦਾਇਤ ਕੀਤੀ ਗਈ ਕਿ ਉਹ ਆਪਣੇ ਪਾਸ ਇੱਕ ਰਜਿਸਟਰ ਲਗਾਉਣ ਅਤੇ ਉਸ ਵਿੱਚ ਬਿਨਾ ਕੰਮ ਕਾਜ ਤੋ ਘੁੰਮ ਰਹੇ ਲੜਕਿਆ ਦਾ ਨਾਮ ਪਤਾ ਸਬੰਧੀ ਇੰਦਰਾਜ ਕਰਕੇ ਉਹਨਾ ਨੂੰ ਪਹਿਲੀ ਵਾਰ ਚੇਤਾਵਨੀ ਦੇ ਕੇ ਛੱਡ ਦਿੱਤਾ ਜਾਵੇ, ਜੇਕਰ ਫਿਰ ਦੁਬਾਰਾ ਲੜਕੇ ਬਿਨਾ ਕੰਮ ਕਾਜ ਤੋ ਘੁੰਮਦੇ ਹਨ ਤਾਂ ਉਹਨਾ ਦੇ ਮਾਤਾ ਪਿਤਾ ਨੂੰ ਸੂਚਿਤ ਕਰਨ ਉਪਰੰਤ ਉਹਨਾ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇ|

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!