|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਵਰਲਡ

World Cup 2019 : ਨਿਊਜ਼ੀਲੈਂਡ ਨੇ ਅਫਗਾਨਿਸਤਾਨ ਨੂੰ 7 ਵਿਕਟਾਂ ਨਾਲ ਹਰਾਇਆ

ਟੌਟਨ (ਵਿਕਰਮ ਸਹਿਜਪਾਲ) : ਜਿਮੀ ਨੀਸ਼ਮ ਅਤੇ ਕਪਤਾਨ ਕੇਨ ਵਿਲੀਅਮਸਨ ਦੀ ਬਦੌਲਤ ਨਿਊਜ਼ੀਲੈਂਡ ਨੇ ਵਿਸ਼ਵ ਕੱਪ ਦੇ 13ਵੇਂ ਮੈਚ 'ਚ ਅਫਗਾਨਿਸਤਾਨ ਨੂੰ 7 ਵਿਕਟਾਂ ਨਾਲ ਹਰਾ ਦਿੱਤਾ। ਇਸ ਜਿੱਤ ਨਾਲ ਨਿਊਜ਼ੀਲੈਂਡ ਨੇ ਜਿੱਤ ਦੀ ਹੈਟ੍ਰਿਕ ਲਗਾਈ ਹੈ। ਨਿਮੀ ਨੀਸ਼ਮ ਨੇ 5 ਵਿਕਟ ਲਏ ਜਦੋਂਕਿ ਕੇਨ ਵਿਲੀਅਮਸਨ ਨੇ 79 ਦੌੜਾਂ ਬਣਾਈਆਂ। ਨਿਊਜ਼ੀਲੈਂਡ ਦੇ ਕਪਤਾਨ ਕੇਨ ਵਿਲੀਅਮਸਨ ਨੇ ਟਾਸ ਜਿੱਤ ਕ

NRI Post Desk · 2261 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਟੌਟਨ (ਵਿਕਰਮ ਸਹਿਜਪਾਲ) : ਜਿਮੀ ਨੀਸ਼ਮ ਅਤੇ ਕਪਤਾਨ ਕੇਨ ਵਿਲੀਅਮਸਨ ਦੀ ਬਦੌਲਤ ਨਿਊਜ਼ੀਲੈਂਡ ਨੇ ਵਿਸ਼ਵ ਕੱਪ ਦੇ 13ਵੇਂ ਮੈਚ 'ਚ ਅਫਗਾਨਿਸਤਾਨ ਨੂੰ 7 ਵਿਕਟਾਂ ਨਾਲ ਹਰਾ ਦਿੱਤਾ। ਇਸ ਜਿੱਤ ਨਾਲ ਨਿਊਜ਼ੀਲੈਂਡ ਨੇ ਜਿੱਤ ਦੀ ਹੈਟ੍ਰਿਕ ਲਗਾਈ ਹੈ। ਨਿਮੀ ਨੀਸ਼ਮ ਨੇ 5 ਵਿਕਟ ਲਏ ਜਦੋਂਕਿ ਕੇਨ ਵਿਲੀਅਮਸਨ ਨੇ 79 ਦੌੜਾਂ ਬਣਾਈਆਂ। ਨਿਊਜ਼ੀਲੈਂਡ ਦੇ ਕਪਤਾਨ ਕੇਨ ਵਿਲੀਅਮਸਨ ਨੇ ਟਾਸ ਜਿੱਤ ਕੇ ਪਹਿਲੇ ਗੇਂਦਬਾਜ਼ੀ ਦਾ ਫ਼ੈਸਲਾ ਲਿਆ। ਅਫ਼ਗਾਨਿਸਤਾਨ ਦੀ ਟੀਮ 41.4 ਓਵਰਾਂ 'ਚ 172 ਦੌੜਾਂ ਹੀ ਬਣਾ ਸਕੀ।

ਸੰਬੰਧਿਤ ਖ਼ਬਰਾਂ

ਨਿਊਜ਼ੀਲੈਂਡ ਨੇ ਇਸ ਸਕੋਰ ਨੂੰ 32.1 ਓਵਰਾਂ 'ਚ 3 ਵਿਕਟਾਂ ਦੇ ਨੁਕਸਾਨ ਨਾਲ ਹਾਸਿਲ ਕਰ ਲਿਆ। ਜਿਮੀ ਨੀਸ਼ਮ ਨੂੰ ਉਨ੍ਹਾਂ ਦੇ ਸ਼ਾਨ ਡਾਰ ਪ੍ਰਦਰਸ਼ਨ ਲਈ ਮੈਂ ਆਫ਼ ਦੀ ਮੈਚ ਚੁਣਿਆ ਗਿਆ। ਨਿਸ਼ਮ ਨੇ ਆਪਣੇ ਕ੍ਰਿਕੇਟ ਕਰਿਅਰ 'ਚ ਪਹਿਲੇ ਵਾਰ 5 ਵਿਕਟ ਲਏ ਹਨ। ਜ਼ਿਕਰਯੋਗ ਹੈ ਕਿ ਹੁਣ ਤੱਕ ਨਿਊਜ਼ੀਲੈਂਡ ਨੀ ਆਪਣੇ ਤਿੰਨੋਂ ਹੀ ਮੈਚ ਏਸ਼ੀਆ ਦੀ ਟੀਮਾਂ ਨੂੰ ਹਰਾ ਕੇ ਜਿੱਤੇ ਹਨ।

🔔 ਵਰਲਡ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!