|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਸਪੋਰਟਸ

world cup 2019: ਮੀਂਹ ਕਾਰਨ ਰੱਦ ਹੋਇਆ ਸ਼੍ਰੀਲੰਕਾ ਤੇ ਪਾਕਿਸਤਾਨ ਦਾ ਮੈਚ

ਲੰਡਨ (ਵਿਕਰਮ ਸਹਿਜਪਾਲ) : ਇੰਗਲੈਂਡ ਦੇ ਬ੍ਰਿਸਟਲ ਕਾਉਂਟੀ ਮੈਦਾਨ 'ਤੇ ਪਾਕਿਸਤਾਨ ਤੇ ਸ਼੍ਰੀਲੰਕਾ ਵਿਚਕਾਰ ਹੋਣ ਵਾਲਾ ਮੈਚ ਮੀਂਹ ਕਾਰਨ ਰੱਦ ਕਰਨਾ ਪਿਆ। ਕ੍ਰਿਕਟ ਕੌਂਸਲ ਨੇ ਮੈਚ ਰੱਦ ਕਰਨ ਤੋਂ ਬਾਅਦ ਦੋਵੇਂ ਟੀਮਾਂ ਨੂੰ 1-1 ਪੁਆਇੰਟ ਦਿੱਤਾ ਹੈ। ਜਾਣਕਾਰੀ ਮੁਤਾਬਕ ਪਾਕਿਸਤਾਨ ਇਸ ਮੁਕਾਬਲੇ ਵਿੱਚ 2 ਮੈਚ ਖੇਡ ਚੁੱਕਿਆ ਹੈ, ਜਿਸ ਵਿੱਚ ਉਸ ਨੇ 1 ਮੁਕਾਬਲਾ ਇੰਗਲੈਂਡ ਵਿਰੁੱਧ ਜ

NRI Post Desk · 2261 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਲੰਡਨ (ਵਿਕਰਮ ਸਹਿਜਪਾਲ) : ਇੰਗਲੈਂਡ ਦੇ ਬ੍ਰਿਸਟਲ ਕਾਉਂਟੀ ਮੈਦਾਨ 'ਤੇ ਪਾਕਿਸਤਾਨ ਤੇ ਸ਼੍ਰੀਲੰਕਾ ਵਿਚਕਾਰ ਹੋਣ ਵਾਲਾ ਮੈਚ ਮੀਂਹ ਕਾਰਨ ਰੱਦ ਕਰਨਾ ਪਿਆ। ਕ੍ਰਿਕਟ ਕੌਂਸਲ ਨੇ ਮੈਚ ਰੱਦ ਕਰਨ ਤੋਂ ਬਾਅਦ ਦੋਵੇਂ ਟੀਮਾਂ ਨੂੰ 1-1 ਪੁਆਇੰਟ ਦਿੱਤਾ ਹੈ। ਜਾਣਕਾਰੀ ਮੁਤਾਬਕ ਪਾਕਿਸਤਾਨ ਇਸ ਮੁਕਾਬਲੇ ਵਿੱਚ 2 ਮੈਚ ਖੇਡ ਚੁੱਕਿਆ ਹੈ, ਜਿਸ ਵਿੱਚ ਉਸ ਨੇ 1 ਮੁਕਾਬਲਾ ਇੰਗਲੈਂਡ ਵਿਰੁੱਧ ਜਿੱਤਿਆ ਹੈ ਅਤੇ ਦੂਸਰਾ ਵੈਸਟ ਇੰਡੀਜ਼ ਵਿਰੁੱਧ ਹਾਰਿਆ ਸੀ।

ਸੰਬੰਧਿਤ ਖ਼ਬਰਾਂ

ਸ਼੍ਰੀਲੰਕਾ ਵੀ ਇਸ ਮੁਕਾਬਲੇ ਵਿੱਚ ਨਿਊਜ਼ੀਲੈਂਡ ਤੇ ਅਫ਼ਗਾਨਿਸਤਾਨ ਵਿਰੁੱਧ 2 ਮੈਚ ਖੇਡੇ ਹਨ। ਉਸ ਨੇ ਵੀ ਇੱਕ ਮੈਚ ਜਿੱਤਿਆ ਤੇ ਇੱਕ ਹਾਰਿਆ ਹੈ।ਭਾਰਤੀ ਸਮੇਂ ਮੁਤਾਬਕ ਇਹ ਮੈਚ ਬਾਅਦ ਦੁਪਹਿਰ 3.30 ਵਜੇ ਸ਼ੁਰੂ ਹੋਣਾ ਸੀ।

🔔 ਸਪੋਰਟਸ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!