|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਅਮਰੀਕਾ

ਟਰੰਪ ਦੀ ਜਿੱਤ ਦੇ ਲਈ ਕਰਵਾਈ ਗਈ ਪੂਜਾ

ਅਮਰੀਕਾ (ਐਨ .ਆਰ .ਆਈ ): ਅਮਰੀਕਾ ਦੇ ਨਵੇਂ ਰਾਸ਼ਟਰਪਤੀ ਦੀ ਚੋਣ ਲਈ ਵੋਟਾਂ ਦੀ ਗਿਣਤੀ ਜਾਰੀ ਹੈ। ਟਰੰਪ ਦੇ ਜਿੱਤ ਦੇ ਲਈ ਟਰੰਪ ਦੀ ਧਰਮਗੁਰੂ ਨੇ ਇਕ ਅਨੋਖੀ ਪੂਜਾ ਕਰਵਾਈ ਹੈ ਤੁਹਾਨੂੰ ਦਸ ਦੇਈਏ ਚੋਣਾਂ ਜਿੱਤਣ ਲਈ ਨਾ ਸਿਰਫ ਭਾਰਤ, ਬਲਕਿ ਦੁਨੀਆਂ ਦਾ ਸਭ ਤੋਂ ਪੁਰਾਣਾ ਲੋਕਤੰਤਰ, ਅਮਰੀਕਾ ਦੇ ਵਿੱਚ ਵੀ ਜਾਦੂ-ਟੂਣੇ ਅਤੇ ਪੂਜਾ ਦਾ ਸਹਾਰਾ ਲਿਆ ਜਾਂਦਾ ਹੈ।ਜਿਕਰੇਖਾਸ ਹੈ ਕਿ ਟਰ

NRI Post Desk · 2211 ਦਿਨ ਪਹਿਲਾਂ · ਅੱਪਡੇਟ 2211 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਅਮਰੀਕਾ (ਐਨ .ਆਰ .ਆਈ ): ਅਮਰੀਕਾ ਦੇ ਨਵੇਂ ਰਾਸ਼ਟਰਪਤੀ ਦੀ ਚੋਣ ਲਈ ਵੋਟਾਂ ਦੀ ਗਿਣਤੀ ਜਾਰੀ ਹੈ। ਟਰੰਪ ਦੇ ਜਿੱਤ ਦੇ ਲਈ ਟਰੰਪ ਦੀ ਧਰਮਗੁਰੂ ਨੇ ਇਕ ਅਨੋਖੀ ਪੂਜਾ ਕਰਵਾਈ ਹੈ ਤੁਹਾਨੂੰ ਦਸ ਦੇਈਏ ਚੋਣਾਂ ਜਿੱਤਣ ਲਈ ਨਾ ਸਿਰਫ ਭਾਰਤ, ਬਲਕਿ ਦੁਨੀਆਂ ਦਾ ਸਭ ਤੋਂ ਪੁਰਾਣਾ ਲੋਕਤੰਤਰ, ਅਮਰੀਕਾ ਦੇ ਵਿੱਚ ਵੀ ਜਾਦੂ-ਟੂਣੇ ਅਤੇ ਪੂਜਾ ਦਾ ਸਹਾਰਾ ਲਿਆ ਜਾਂਦਾ ਹੈ।ਜਿਕਰੇਖਾਸ ਹੈ ਕਿ ਟਰੰਪ ਦੀ ਧਾਰਮਿਕ ਮਾਮਲਿਆਂ ਦੀ ਸਲਾਹਕਾਰ ਪਾਉਲਾ ਵ੍ਹਾਈਟ ਨੇ ਅਮਰੀਕੀ ਚੋਣ ਵਿੱਚ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਹਾਰ ਦੀ ਵਧਦੀ ਖ਼ਦਸ਼ਾ ਦੇ ਵਿੱਚ ਅਜੀਬ ਦੁਆਵਾਂ ਕੀਤੀਆਂ ਹਨ, ਜੋ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਗਈਆਂ ਹਨ। ਪਾਉਲਾ ਨੇ ਕਿਹਾ, 'ਮੈਂ ਜਿੱਤ ਦੀ ਗੂੰਜ ਸੁਣੀ ਹੈ। ਰੱਬ ਕਹਿ ਰਿਹਾ ਹੈ ਕਿ ਟਰੰਪ ਜਿੱਤ ਚੁੱਕੇ ਨੇ। ਇਸ ਦੇ ਲਈ ਮੈਂ, ਜਿੱਤ, ਜਿੱਤ ਤੇ ਜਿੱਤ ਬਾਰੇ ਸੁਣਿਆ ਹੈ।ਟਰੰਪ 'ਨੂੰ ਦੁਬਾਰਾ ਚੋਣ ਜਿੱਤਣ ਲਈ ਪ੍ਰਾਰਥਨਾ ਕਰਦਿਆਂ ਪਾਉਲਾ ਨੇ ਲੈਟਿਨ ਭਾਸ਼ਾ ਵਿੱਚ ਪ੍ਰਾਰਥਨਾ ਜਾਰੀ ਰੱਖੀ।

🔔 ਅਮਰੀਕਾ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!