|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਐਂਟਰਟੇਨਮੈਂਟ

ਪੰਜਾਬੀ ਗਾਇਕ Yo Yo ਹਨੀ ਸਿੰਘ ਨੂੰ ਮਹਿਲਾ ਆਯੋਗ ਨੇ ਜਾਰੀ ਕੀਤਾ ਨੋਟਿਸ

ਮੁੰਬਈ ਡੈਸਕ (ਵਿਕਰਮ ਸਹਿਜਪਾਲ) : ਪੰਜਾਬੀ ਪੋਪ ਗਾਇਕ ਹਨੀ ਸਿੰਘ ਦਾ ਵਿਵਾਦਾਂ ਨਾਲ 'ਚੋਲੀ-ਦਾਮਨ' ਦਾ ਸਾਥ ਰਿਹਾ ਹੈ। 'ਯੋ-ਯੋ' ਫ਼ੇਮ ਹਨੀ ਸਿੰਘ ਇੱਕ ਵਾਰ ਫ਼ਿਰ ਵਿਵਾਦਾਂ 'ਚ ਘਿਰਦੇ ਨਜ਼ਰ ਆ ਰਿਹੇ ਹਨ। ਨਵਾਂ ਵਿਵਾਦ ਹਨੀ ਸਿੰਘ ਵੱਲੋਂ ਗਾਏ ਗਏ ਗਾਣੇ 'ਮੱਖਣਾ' 'ਤੇ ਹੋਇਆ ਹੈ। ਹਨੀ ਸਿੰਘ ਨੂੰ ਪੰਜਾਬ ਰਾਜ ਮਹਿਲਾ ਕਮਿਸ਼ਨ ਵੱਲੋਂ ਨੋਟਿਸ ਜਾਰੀ ਕੀਤਾ ਗਿਆ ਹੈ। 1 ਜੁਲਾਈ, 2019

NRI Post Desk · 2261 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਮੁੰਬਈ ਡੈਸਕ (ਵਿਕਰਮ ਸਹਿਜਪਾਲ) : ਪੰਜਾਬੀ ਪੋਪ ਗਾਇਕ ਹਨੀ ਸਿੰਘ ਦਾ ਵਿਵਾਦਾਂ ਨਾਲ 'ਚੋਲੀ-ਦਾਮਨ' ਦਾ ਸਾਥ ਰਿਹਾ ਹੈ। 'ਯੋ-ਯੋ' ਫ਼ੇਮ ਹਨੀ ਸਿੰਘ ਇੱਕ ਵਾਰ ਫ਼ਿਰ ਵਿਵਾਦਾਂ 'ਚ ਘਿਰਦੇ ਨਜ਼ਰ ਆ ਰਿਹੇ ਹਨ। ਨਵਾਂ ਵਿਵਾਦ ਹਨੀ ਸਿੰਘ ਵੱਲੋਂ ਗਾਏ ਗਏ ਗਾਣੇ 'ਮੱਖਣਾ' 'ਤੇ ਹੋਇਆ ਹੈ। ਹਨੀ ਸਿੰਘ ਨੂੰ ਪੰਜਾਬ ਰਾਜ ਮਹਿਲਾ ਕਮਿਸ਼ਨ ਵੱਲੋਂ ਨੋਟਿਸ ਜਾਰੀ ਕੀਤਾ ਗਿਆ ਹੈ। 1 ਜੁਲਾਈ, 2019 ਨੂੰ ਜਾਰੀ ਨੋਟਿਸ ਮੁਤਾਬਿਕ ਮਹਿਲਾ ਆਯੋਗ ਨੇ ਕਿਹਾ ਹੈ ਕਿ ਇਸ ਗਾਣੇ ਵਿੱਚ ਹਨੀ ਸਿੰਘ ਨੇ ਔਰਤਾਂ ਖ਼ਿਲਾਫ਼ ਭੈੜੀ ਸ਼ਬਦਾਵਲੀ ਦਾ ਇਸਤਮਾਲ ਕੀਤਾ ਹੈ।

ਸੰਬੰਧਿਤ ਖ਼ਬਰਾਂ

ਜਿਸ 'ਤੇ ਸਖ਼ਤ ਨੋਟਿਸ ਲੈਣ ਦੀ ਜਰੂਰਤ ਹੈ। ਮਹਿਲਾ ਆਯੋਗ ਨੇ ਜਾਰੀ ਨੋਟਿਸ 'ਚ ਇਹ ਵੀ ਕਿਹਾ ਹੈ ਕਿ ਹਨੀ ਸਿੰਘ ਖ਼ਿਲਾਫ਼ ਜਾਂਚ ਕਰਕੇ ਇਸ ਦੀ ਰਿਪੋਰਟ 12 ਜੁਲਾਈ ਤੱਕ ਕਮਿਸ਼ਨ ਤੱਕ ਭੇਜੀ ਜਾਵੇ। ਦੱਸ ਦੇਇਏ ਕਿ ਹਨੀ ਸਿੰਘ ਵੱਲੋਂ ਗਾਇਆ ਗਿਆ ਗਾਣਾ 'ਮੱਖਣਾ' ਦਸੰਬਰ, 2018 'ਚ ਰਿਲੀਜ਼ ਕੀਤਾ ਗਿਆ ਸੀ। ਮਹਿਲਾ ਕਮਿਸ਼ਨ ਨੇ ਗਾਣੇ ਦੇ ਰਿਲੀਜ਼ ਹੋਣ ਦੇ 6 ਮਹੀਨੇ ਬਾਅਦ ਹਨੀ ਸਿੰਘ ਖ਼ਿਲਾਫ਼ ਨੋਟਿਸ ਜਾਰੀ ਕੀਤਾ ਹੈ।

🔔 ਐਂਟਰਟੇਨਮੈਂਟ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!