|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

ਇਸ ਸਿਆਸਤ ਦਾਨ ਦੇ ਕਾਲ਼ੇ ਕੰਮ ਦਾ ਪਰਦਾਫਾਸ਼ ਕਰਨ ਗਏ ਪੱਤਰਕਾਰ ਦਾ ਕੀਤਾ ਅਜਿਹਾ ਹਾਲ, ਵੀਡੀਓ ਦੇਖ ਰਹਿ ਜਾਓਗੇ ਹੈਰਾਨ

ਨਿਊਜ਼ ਡੈਸਕ (ਜਸਕਮਲ) : ਭਾਰਤੀ ਲੋਕ ਤੰਤਰ ਦਾ ਮੀਡੀਆ ਨੂੰ ਚੌਥਾ ਥੰਮ ਮੰਨਿਆ ਜਾਂਦਾ ਹੈ, ਪਰ ਸੋਚ ਕੇ ਦੇਖੋ ਜਦੋਂ ਲੋਕਾਂ ਦੀ ਆਵਾਜ਼ ਸਰਕਾਰੇ-ਦਰਬਾਰੇ ਪਹੁੰਚਾਉਣ ਵਾਲੇ ਪੱਤਰਕਾਰ ਖੁਦ ਹੀ ਕਿਸੇ ਦੀ ਤਸ਼ੱਦਦ ਦਾ ਸ਼ਿਕਾਰ ਹੋ ਜਾਣ ਤਾਂ ਆਮ ਲੋਕ ਇਨਸਾਫ ਬਾਰੇ ਕਿਵੇਂ ਸੋਚਣ। ਅਜਿਹਾ ਹੀ ਇਕ ਮਾਮਲਾ ਸਾਹਮਣੇ ਆਇਆ ਹੈ, ਜਿਸ 'ਚ ਇਕ ਵੱਡੇ ਸਿਆਸਤਦਾਨ ਰਾਣਾ ਗੁਰਜੀਤ ਸਿੰਘ ਦੀ ਖੰਡ ਮਿੱ

NRI Post Desk · 1798 ਦਿਨ ਪਹਿਲਾਂ · ਅੱਪਡੇਟ 1798 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਇਸ ਸਿਆਸਤ ਦਾਨ ਦੇ ਕਾਲ਼ੇ ਕੰਮ ਦਾ ਪਰਦਾਫਾਸ਼ ਕਰਨ ਗਏ ਪੱਤਰਕਾਰ ਦਾ ਕੀਤਾ ਅਜਿਹਾ ਹਾਲ, ਵੀਡੀਓ ਦੇਖ ਰਹਿ ਜਾਓਗੇ ਹੈਰਾਨ
📷 NRI Post Desk

ਨਿਊਜ਼ ਡੈਸਕ (ਜਸਕਮਲ) : ਭਾਰਤੀ ਲੋਕ ਤੰਤਰ ਦਾ ਮੀਡੀਆ ਨੂੰ ਚੌਥਾ ਥੰਮ ਮੰਨਿਆ ਜਾਂਦਾ ਹੈ, ਪਰ ਸੋਚ ਕੇ ਦੇਖੋ ਜਦੋਂ ਲੋਕਾਂ ਦੀ ਆਵਾਜ਼ ਸਰਕਾਰੇ-ਦਰਬਾਰੇ ਪਹੁੰਚਾਉਣ ਵਾਲੇ ਪੱਤਰਕਾਰ ਖੁਦ ਹੀ ਕਿਸੇ ਦੀ ਤਸ਼ੱਦਦ ਦਾ ਸ਼ਿਕਾਰ ਹੋ ਜਾਣ ਤਾਂ ਆਮ ਲੋਕ ਇਨਸਾਫ ਬਾਰੇ ਕਿਵੇਂ ਸੋਚਣ। ਅਜਿਹਾ ਹੀ ਇਕ ਮਾਮਲਾ ਸਾਹਮਣੇ ਆਇਆ ਹੈ, ਜਿਸ 'ਚ ਇਕ ਵੱਡੇ ਸਿਆਸਤਦਾਨ ਰਾਣਾ ਗੁਰਜੀਤ ਸਿੰਘ ਦੀ ਖੰਡ ਮਿੱਲ ਦਾ ਪਰਦਾਫਾਸ਼ ਕਰਨ ਲਈ ਪੱਤਰਕਾਰ ਮਨਦੀਪ ਧਰਦਿਓਂ ਵੱਲੋਂ ਉਸ ਦੀ ਵੀਡੀਓ ਬਣਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਪਰ ਲੋਕਾਂ ਤਕ ਆਪਣੇ ਕਾਲ਼ੇ ਕੰਮ ਦੀ ਸੱਚਾਈ ਨੂੰ ਪਹੁੰਚਣ ਤੋਂ ਰੋਕਣ ਲਈ ਉਕਤ ਸਿਆਸਤਦਾਨ ਵੱਲੋਂ ਪੱਤਰਕਾਰ ਦਾ ਕੀ ਹਾਲ ਕੀਤਾ ਜਾਂਦਾ ਹੈ ਇਹ ਤੁਸੀਂ ਆਪ ਵੀਡੀਓ 'ਚ ਦੇਖ ਸਕਦੇ ਹੋ।

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!