ਵੱਡੀ ਖ਼ਬਰ : ਜਲੰਧਰ ਸਮੇਤ ਇਨ੍ਹਾਂ ਇਲਾਕਿਆਂ ‘ਚ ਭੂਚਾਲ ਦੇ ਝੱਟਕੇ ਮਹਿਸੂਸ….

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਜਲੰਧਰ ਤੋਂ ਇਸ ਵੇਲੇ ਦੀ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਹੁਣ ਹੀ ਲੋਕਾਂ ਵਲੋਂ ਭੂਚਾਲ ਦੇ ਝੱਟਕੇ ਮਹਿਸੂਸ ਕੀਤੇ ਗਏ ਹਨ। ਜਿਸ ਦੀ ਤੀਬਰਤਾ 6.3 ਤੱਕ ਮਾਪੀ ਗਈ ਹੈ।ਇਸ ਦਾ ਕੇਂਦਰ ਪਾਕਿਸਤਾਨ ਤੋਂ 26 ਕਿਲੋਮੀਟਰ ਦੂਰ ਦੱਸਿਆ ਜਾ ਰਿਹਾ ਹੈ ।ਇਹ ਝੱਟਕੇ ਕਰੀਬ 11.25 ਦੇ ਕਰੀਬ ਮਹਿਸੂਸ ਕੀਤੇ ਗਏ ਹਨ। ਜਾਣਕਾਰੀ ਅਨੁਸਾਰ ਭੂਚਾਲ ਦੇ ਇਹ ਝੱਟਕੇ ਭਾਰਤ, ਪਾਕਿਸਥਾਨ ,ਅਫ਼ਗ਼ਾਨਿਸਥਾਨ ਸਮੇਤ ਹੋਰ ਵੀ ਦੇਸ਼ਾ 'ਚ ਮਹਿਸੂਸ ਕੀਤੇ ਗਏ ਹਨ,ਹਾਲਾਂਕਿ ਕੋਈ ਜਾਨੀ ਨੁਕਸਾਨ ਨਹੀ ਹੋਇਆ ਹੈ।