ਵੱਡੀ ਰਾਹਤ : LPG ਸਿਲੰਡਰ ਹੋਇਆ ਸਸਤਾ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਕੁਦਰਤੀ ਗੈਸ ਦੀਆਂ ਕੀਮਤਾਂ 'ਚ ਹੋਏ ਵਾਧੇ ਦੇ ਬਾਵਜੂਦ ਅੱਜ LPG ਸਿਲੰਡਰ ਦੀਆਂ ਕੀਮਤਾਂ 'ਚ ਕਟੌਤੀ ਹੋਈ ਹੈ। ਇਹ ਕਟੌਤੀ ਕਮਰਸ਼ੀਅਲ LPG ਸਿਲੰਡਰ ਦੀ ਕੀਮਤਾਂ ਵਿੱਚ ਹੋਈ ਹੈ। 19 ਕਿਲੋ ਵਾਲਾ ਕਮਰਸ਼ੀਅਲ ਗੈਸ ਸਿਲੰਡਰ ਦੀ ਕੀਮਤ ਦਿੱਲੀ 'ਚ 25.50 ਰੁਪਏ ਸਸਤਾ ਹੋ ਗਿਆ ਹੈ। ਇਸ ਤੋਂ ਇਲਾਵਾ ਹੋਰ ਵੀ ਸ਼ਹਿਰਾਂ 'ਚ ਇਸ ਦੀ ਕੀਮਤ ਘਟ ਹੋਈ ਹੈ। ਦੱਸ ਦਈਏ ਕਿ [ਇਛਲੇ ਮਹੀਨੇ ਦੀ ਪਹਿਲੀ ਤਾਰੀਖ ਨੂੰ ਵੀ ਕਮਰਸ਼ੀਅਲ LPG ਸਿਲੰਡਰ ਕੀਮਤ ਵਿੱਚ ਕਟੌਤੀ ਦੇਖਣ ਨੂੰ ਮਿਲੀ ਸੀ। ਕੋਲਕਾਤਾ ਵਿੱਚ 36.50 ਰੁਪਏ ਚੇਨਈ ਵਿੱਚ 35.50 ਰੁਪਏ ਕਟੌਤੀ ਹੋਈ ਹੈ।