ਹੋਣ ਜਾ ਰਹੀਆਂ ਖੇਡਾਂ ਨੂੰ ਲੈ ਕੇ ਇਨ੍ਹਾਂ ਰੂਟਾਂ ‘ਤੇ ਆਵਾਜਾਈ ਰਹੇ ਗਈ ਬੰਦ..

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਜਲੰਧਰ ਦੇ ਗੁਰੂ ਗੋਬਿੰਦ ਸਿੰਘ ਸਟੇਡੀਅਮ ਵਿੱਚ ਹੋਣ ਜਾ ਰਹੀਆਂ ਖੇਡਾਂ ਨਾਲ ਟਰੈਫਿਕ ਪੁਲਿਸ ਨੇ ਕੁਝ ਰੂਟਾਂ ਨੂੰ ਬੰਦ ਕੀਤਾ ਹੈ। ਉਨ੍ਹਾਂ ਨੇ ਸਟੇਡੀਅਮ ਵਾਲ ਜਾਣ ਲਈ ਰਸਤੇ ਨੂੰ ਡਾਇਵਰਟ ਕੀਤੇ ਹਨ। ਇਸ ਸਭ ਨੂੰ ਦੇਖਦੇ ਪੁਲਿਸ ਵਲੋਂ ਲੋਕਾਂ ਲਈ ਇਕ ਹੈਲਪਲਾਈਨ ਨੰਬਰ 0181-2227296 ਵੀ ਜਾਰੀ ਕੀਤਾ ਗਿਆ ਹੈ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਡਾਇਵਰਟ ਰਸਤੇ ਦੀ ਹੀ ਵਰਤੋਂ ਕਰਨ।

ਦੱਸ ਦਈਏ ਕਿ ਪੰਜ ਸਰਕਾਰ ਨੇ 29 ਅਗਸਤ ਨੂੰ ਖੇਡਾਂ ਵਤਨ ਪੰਜਾਬ ਦੀਆਂ ਦੀ ਸ਼ੁਰੂਆਤ ਹੋਣ ਜਾ ਰਹੀ ਹੈ। ਇਸ ਨੂੰ ਲੈ ਕੇ ਪ੍ਰਸ਼ਾਸਨ ਵਲੋਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਇਸ ਦਾ ਉਦਘਾਟਨ ਮੁੱਖ ਮੰਤਰੀ ਭਗਵੰਤ ਮਾਨ ਕਰਨਗੇ ADSP ਟਰੈਫਿਕ ਨੇ ਕਿਹਾ ਕਿ ਸਮਰਾ ਚੋਂਕ ਤੋਂ ਚੁੰਮੂਨ ਚੋਂਕ ਵੱਲ ਆਉਣ ਵਾਲੇ ਵਾਹਨਾਂ ਦੀ ਆਵਾਜਾਈ ਬੰਦ ਰਹੇਗੀ। APG ਕਾਲਜ ਵਲੋਂ ਨਿਊ ਜਵਾਹਰ ਨਗਰ ਮਾਰਕੀਟ ਵਾਲ ਆਉਣ ਜਾਨ ਵਾਲੇ ਵਾਹਨਾਂ ਦੀ ਆਵਾਜਾਈ ਬੰਦ ਕਰ ਦਿੱਤੀ ਗਈ ਹੈ।