
U19 World Cup 2026 Final ਵਿੱਚ ਇੰਗਲੈਂਡ ਨੂੰ ਹਰਾ ਕੇ 6ਵੀਂ ਵਾਰ ਚੈਂਪੀਅਨ ਬਣਿਆ ਭਾਰਤ
Ind vs Eng U19 World Cup 2026 Final: ਭਾਰਤ ਨੇ U19 World Cup 2026 Final ਵਿੱਚ ਇੰਗਲੈਂਡ ਨੂੰ ਹਰਾ ਕੇ ਖਿਤਾਬ ਆਪਣੇ ਨਾਮ ਕਰ ਲਿਆ ਹੈ। ਭਾਰਤ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ, ਵੈਭਵ ਸੂਰਿਆਵੰਸ਼ੀ ਦੇ 175 ਦ
