
ਆਸਟ੍ਰੇਲੀਆ ਇਕ ਵਾਰ ਫਿਰ ਕੀਮਤਾਂ ਵਿਚ ਕਟੌਤੀ ਕਰੇਗਾ ਜਦੋਂ ਕਿ ਵਿਸ਼ਵ ਵਿਚ ਊਰਜਾ ਸੰਕਟ ਗਹਿਰਾ ਹੁੰਦਾ ਜਾ ਰਿਹਾ ਹੈ।
ਪ੍ਰਧਾਨ ਮੰਤਰੀ ਐਂਥੋਨੀ ਅਲਬਾਨੇਜ਼ ਨੇ ਕਰੂਡ ਤੇਲ ਦੀ ਕੀਮਤ $116 ਪ੍ਰਤੀ ਬੈਰਲ ਤੋਂ ਉੱਪਰ ਚੜ੍ਹਨ ਦੇ ਮੱਦੇਨਜ਼ਰ ਟੈਕਸ ਕਟੌਤੀ ਦਾ ਐਲਾਨ ਕੀਤਾ ਹੈ। ਆਸਟਰੇਲੀਆ ਦੀ ਸਰਕਾਰ ਯੂ.ਐਸ.-ਇਜ਼ਰਾਈਲ ਦੇ ਈਰਾਨ ਨਾਲ ਜੰਗ ਕਾਰਨ ਤੇਲ ਦੀਆਂ ਕੀਮਤਾਂ ਵਿੱਚ ਵਾਧੇ
