
ਆਸਟ੍ਰੇਲੀਆ ਨੇ ਇਤਿਹਾਸ ਵਿੱਚ ਪਹਿਲੀ ਵਾਰ ਇੱਕ ਮਹਿਲਾ ਫ਼ੌਜੀ ਮੁੱਖੀ ਨਿਯੁਕਤ ਕੀਤੀ ਹੈ।
ਲੈਫਟੀਨੈਂਟ ਜਨਰਲ ਸੁਜ਼ਾਨ ਕੋਇਲ ਨੇ ਲਗਭਗ 40 ਸਾਲਾਂ ਦੀ ਸੈਨਿਕ ਕੈਰੀਅਰ ਦੌਰਾਨ ਕਈ ਸੀਨੀਅਰ ਕਮਾਂਡ ਭੂਮਿਕਾਵਾਂ ਨਿਭਾਈਆਂ ਹਨ, ਜਿਸ ਵਿੱਚ ਅਫ਼ਗ਼ਾਨਿਸਤਾਨ ਅਤੇ ਮੱਧ ਪੂਰਬ ਵਿੱਚ ਓਪਰੇਸ਼ਨ ਸ਼ਾਮਲ ਹਨ। ਆਸਟਰੇਲੀਆ ਨੇ ਐਲਾਨ ਕੀਤਾ ਹੈ ਕਿ ਇਸਦੀ ਫੌਜ
