BP low ਤੇ ਚੱਕਰ ਆਉਣ ਦੇ ਜਾਣੋ ਲੱਛਣ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : BP Low ਹਮੇਸ਼ਾ ਸਿਹਤ ਨੂੰ ਨੁਕਸਾਨ ਪਹੁੰਚਦਾ ਹੈ। ਬੇਹੋਸ਼ ਹੋਣਾ, ਚੱਕਰ ਆਉਣਾ, BP ਘੱਟ ਹੋਣਾ ਇਹ ਸਭ ਤੁਹਾਡੇ ਸਰੀਰ ਵਿੱਚ ਸਮਸਿਆਵਾਂ ਪੈਦਾ ਕਰ ਸਕਦਾ ਹੈ । 90/60 mmHg ਤੋਂ ਘੱਟ ਬਲੱਡ ਪ੍ਰੈਸ਼ਰ ਨੂੰ ਹਾਈ ਬਲੱਡ ਪ੍ਰੈਸ਼ਰ ਕਿਹਾ ਜਾਂਦਾ ਹੈ। ਇਸ ਨਾਲ ਕਈ ਤਰਾਂ ਦੀਆਂ ਬਿਮਾਰੀਆਂ ਹੋ ਸਕਦੀਆਂ ਹਨ । ਹਾਈਪੋਟੈਸ਼ਨ ਕਿਸੇ ਵੀ ਉਮਰ ਦੇ ਵਿਅਕਤੀ ਨੂੰ ਹੋ ਸਕਦਾ ਹੈ।

ਇਸ ਨਾਲ ਕਦੇ ਕਦੇ ਪੀੜਤਾਂ ਨੂੰ ਬੇਹੋਸ਼ੀ ਸਿਰ ਦਰਦ, ਧੂੰਦਲਾ ਨਜ਼ਰ, ਥਕਾਵਟ ਆਦਿ ਵਰਗੇ ਲੱਛਣਾਂ ਦਾ ਅਨੁਭਵ ਹੋ ਸਕਦਾ ਹੈ। ਇਸ ਦੇ ਜ਼ਿਆਦਾ ਲੱਛਣ ਬਜ਼ੁਰਗ ਲੋਕਾਂ ਵਿਚ ਦਿਖਾਈ ਦਿੰਦੇ ਹਨ। ਘੱਟ ਬਲੱਡ ਪ੍ਰੈਸ਼ਰ ਆਮ ਤੋਰ 'ਤੇ ਬਿਮਾਰੀਆਂ ਕਾਰਨ ਹੋ ਸਕਦਾ ਹੈ ।

ਪਾਣੀ ਜ਼ਿਆਦਾ ਪਿਓ: ਜ਼ਿਆਦਾ ਪਾਣੀ ਪੀਣ ਨਾਲ ਤੁਹਾਡੇ ਖੂਨ ਦੀ ਮਾਤਰਾ ਵਧੇਗੀ ਜਿਸ ਨਾਲ ਤੁਹਾਡਾ ਬਲੱਡ ਪ੍ਰੈਸ਼ਰ ਵਧੇਗਾ। ਭੋਜਨ ਤੋਂ 15 ਮਿੰਟ ਪਹਿਲਾ 10 ਤੋਂ 12 ਗਿਲਾਸ ਪਾਣੀ ਪੀਣਾ ਵੀ ਭੋਜਨ ਤੋਂ ਬਾਅਦ ਹੋਣ ਵਾਲੀ ਬਲੱਡ ਪ੍ਰੈਸ਼ਰ ਦੀ ਕਮੀ ਨੂੰ ਘਟਾਉਣ ਵਿੱਚ ਮਦਦ ਕਰਦਾ ਹੈ।

ਲੋੜੀਂਦੀ ਨੀਂਦ ਲਓ :BP low ਦੀ ਆਮ ਤੋਰ ਤੇ ਨੀਂਦ ਪੂਰੀ ਨਾ ਹੋਣ ਨਾਲ ਵੀ ਹੁੰਦਾ ਹੈ। ਇਸ ਲਈ ਖਾਣਾ ਖਾਣ ਤੋਂ ਬਾਅਦ 60 ਮਿੰਟਾ ਲਈ ਲੇਟ ਕੇ ਜਾਂ ਬੈਠ ਕੇ ਕੀਤਾ ਜਾ ਸਕਦਾ ਹੈ ।
ਕੈਫੀਨ ਦਾ ਸੇਵਨ: ਭੋਜਨ ਤੋਂ ਬਾਅਦ ਕੈਫੀਨ ਦੀ ਖਪਤ ਭੁਰਗਾ ਵਿਚ ਬਲੱਡ ਪ੍ਰੈਸ਼ਰ ਵਿੱਚ ਕਮੀ ਨੂੰ ਰੋਕਦੀ ਹੈ। ਇਕ ਲਈ ਇਕ ਕੱਪ ਕੋਫੀ ਨਾਲ ਹੀ ਆਪਣਾ ਭੋਜਨ ਖਤਮ ਕਰਨਾ ਚਾਹੀਦਾ ਹੈ।