ਓਡਿਸ਼ਾ ਦੇ CM ਨੂੰ ਮਿਲੇ ਅਦਾਕਾਰ ਸੋਨੂੰ ਸੂਦ…..

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਬਾਲੀਵੁੱਡ ਅਦਾਕਾਰ ਸੋਨੂੰ ਸੂਦ ਨੇ ਸੂਬੇ ਦੇ ਆਪਣੇ ਦੌਰੇ ਦੌਰਾਨ ਓਡਿਸ਼ਾ ਦੇ ਮੁੱਖ ਮੰਤਰੀ ਨਵੀਨ ਪਟਨਾਇਕ ਨਾਲ ਮੁਲਾਕਾਤ ਕੀਤੀ। ਇਸ ਬੈਠਕ ਦੌਰਾਨ ਸੀ.ਐੱਮ. ਪਟਨਾਇਕ ਨੇ ਸੋਨੂੰ ਸੂਦ ਨੂੰ ਭਾਰਤੀ ਹਾਕੀ ਟੀਮ ਦੀ ਜਰਸੀ ਭੇਂਟ ਕੀਤੀ। ਦੱਸ ਦੇਈਏ ਕਿ ਓਡਿਸ਼ਾ ਭਾਰਤੀ ਹਾਕੀ ਦੀ ਰਾਸ਼ਟਰੀ ਮਹਿਲਾ ਅਤੇ ਪੁਰਸ਼ ਟੀਮਾਂ ਦਾ ਸਪਾਂਸਰ ਹੈ।

ਇਸ ਮੁਲਾਕਾਤ ਦੌਰਾਨ ਸੋਨੂੰ ਸੂਦ ਨੇ ਕਿਹਾ ਕਿ ਕੋਰੋਨਾ ਦੀ ਪਹਿਲੀ ਲਹਿਰ 'ਚ ਅਸੀਂ ਲਗਭਗ 17 ਬੱਚਿਆਂ ਨੂੰ ਮੁੰਬਈ ਤੋਂ ਸੁਰੱਖਿਅਤ ਵਾਪਸ ਕੇਂਦਰਪਾੜਾ ਪਹੁੰਚਾਇਆ ਸੀ। ਉਸ ਦੌਰਾਨ ਸੀ.ਐੱਮ. ਨਵੀਨ ਨੇ ਮੇਰਾ ਧੰਨਵਾਦ ਕੀਤਾ ਅਤੇ ਸ਼ੁਭਕਾਮਨਾਵਾਂ ਦਿੱਤੀਆਂ ਸਨ। ਹੁ