PM ਮੋਦੀ ਨੇ ਸਾਬਕਾ ਰਾਸ਼ਟਰਪਤੀ ਅਬਦੁੱਲ ਕਲਾਮ ਨੂੰ ਦਿੱਤੀ ਸ਼ਰਧਾਜਲੀ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਾਬਕਾ ਰਾਸ਼ਟਰਪਤੀ ਅਬਦੁੱਲ ਕਲਾਮ ਨੂੰ ਸ਼ਰਧਾਜਲੀ ਦਿੱਤੀ ਹੈ। PM ਮੋਦੀ ਨੇ ਟਵੀਟ ਕੀਤਾ ਇਕ ਵਿਗਿਆਨੀ ਤੇ ਇਕ ਰਾਸ਼ਟਰਪਤੀ ਦੇ ਰੂਪ 'ਚ ਉਨ੍ਹਾਂ ਨੇ ਦੇਸ਼ 'ਚ ਜੋ ਯੋਗਦਾਨ ਦਿੱਤਾ ਹੈ। ਉਸ ਦੀ ਬਹੁਤ ਪ੍ਰਸ਼ੰਸਾ ਕੀਤੀ ਜਾਂਦੀ ਹੈ। ਦੱਸ ਦਈਏ ਕਿ ਅਬਦੁੱਲ ਕਲਾਮ ਦੀ ਗਿਣਤੀ ਦੇਸ਼ ਦੇ ਮੋਹਰੀ ਵਿਗਿਆਨੀਆਂ ਵਿੱਚ ਹੁੰਦੀ ਹੈ। ਉਨ੍ਹਾਂ ਨੇ ਕਈ ਕਿਤਾਬਾਂ ਵੀ ਲਿਖਿਆ ਹਨ, ਜੋ ਨੌਜਵਾਨਾਂ ਵਿਚਾਲੇ ਬੇਹੱਦ ਲੋਕਪ੍ਰਿਯ ਹੋਇਆ ਹਨ। ਉਹ ਭਾਰਤ ਦੇ 11ਵੇ ਰਾਸ਼ਟਰਪਤੀ ਰਹੇ ਹਨ ।