ਫਿਲਮ ਸਾਡੇ ਆਲੇ ਦਾ ਟਾਈਟਲ ਟ੍ਰੈਕ ਗੁਰਨਾਮ ਭੁੱਲਰ ਦੀ ਆਵਾਜ਼ ‘ਚ ਰਿਲੀਜ਼

by jaskamal

ਨਿਊਜ਼ ਡੈਸਕ : ਸਾਡੇ ਆਲੇ ਫਿਲਮ ਦੇ ਟ੍ਰੇਲਰ ਦੀ ਸਫਲਤਾ ਤੋਂ ਬਾਅਦ ਸਾਗਾ ਸਟੂਡੀਓ ਦੁਆਰਾ ਅੱਜ ਫ਼ਿਲਮ ਦਾ ਟਾਈਟਲ ਟਰੈਕ ਰਿਲੀਜ਼ ਕੀਤਾ ਗਿਆ। ਇਹ ਸ਼ਾਨਦਾਰ ਗੀਤ ਗੁਰਨਾਮ ਭੁੱਲਰ ਦੀ ਆਵਾਜ਼ 'ਚ ਫ਼ਿਲਮਾਇਆ ਗਿਆ ਹੈ। ਗਾਣੇ ਦੇਬੋਲ ਸਾਈਂ
ਸੁਲਤਾਨ ਦੁਆਰਾ ਲਿਖੇ ਗਏ ਹਨ।ਇਸ ਦੇਬੋਲ ਇਸ ਗਾਣੇ ਨੂੰ ਸ਼ਾਨਦਾਰ ਬਣਾਉਂਦੇ ਹਨ। ਸਾਡੇ ਆਲੇ ਟਰੈਕ ਲੇਟ ਦੀਪ
ਸਿੱਧੂਦੇ ਲਈ ਸ਼ਰਧਾਂਜਲੀ ਹੈ। ਇਹ ਫ਼ਿਲਮ 29 ਅਪ੍ਰੈਲ 2022 ਨੂੰ ਸਿਨੇਮਾ ਘਰਾਂ 'ਚ ਰਿਲੀਜ਼ ਹੋਵੇਗੀ। ਫਿਲਮ ਦਾ ਨਿਰਦੇਸ਼ਨ ਜਤਿੰਦਰ ਮੋਹਰ ਦੁਆਰਾ ਕੀਤਾ ਗਿਆ ਹੈਅਤੇਦੀਪ ਸਿੱਧੂ , ਗੁੱਗੂਗਿੱਲ, ਮਹਾਬੀਰ ਭੁੱਲਰ, ਸੁਖਦੀ ਸੁੱਖ ਅਤੇ ਅੰਮ੍ਰਿਤ ਔਲਖ ਵਰਗੇਸਿਤਾਰੇਇਸ ਫਿਲਮ ਨੂੰ ਚਾਰ ਚੰਦ ਲਗਾਉਂਦੇਨਜ਼ਰ ਆਉਣਗੇ। ਫਿਲਮ ਦੇ ਪ੍ਰੋਡਿਊਸਰ ਸੁਮੀਤ ਸਿੰਘ ਨੇ ਦੱਸਿਆ ਕਿ ਅਸੀ ਫਿਲਮ ਦਾ ਨਿਰਮਾਣ ਦਿਲੋ-ਜਾਨ ਨਾਲ ਕੀਤਾ ਹੈ। ਦੀਪ ਜੋਅੱਜ ਸਾਡੇ ਵਿੱਚ ਮੌਜੂਦ ਨਹੀਂ ਹਨ, ਇਹ ਫਿਲਮ ਉਨ੍ਹਾਂ ਦੇ ਦਿਲ ਦੇਬਹੁਤ ਕਰੀਬ ਸੀ।

ਸੋਸ਼ਲ ਮੀਡੀਆ ਪਲੇਟਫਾਰਮ ਇੰਸਟਾਗਰਾਮ ਉੱਤੇਸਿੰਗਰ ਦਿਲਰਾਜ ਗਰੇਵਾਲ ਫਿਲਮ ਨੰ ੂਪ੍ਰਮੋਟ ਕਰਦੇਦਿਖਾਈ ਦਿੱਤੇ|
ਦੀਪ ਸਿੱਧੂਦਾ ਆਖ਼ਰੀ ਮਿਊਜ਼ਿਕ ਟਰੈਕ ਲਾਹੌਰ ਕੁਛ ਦਿਨ ਪਹਿਲੇਰਿਲੀਜ਼ ਹੋਇਆ ਸੀ| ਇਸ ਟਰੈਕ ਵਿਚ ਦਿਲਰਾਜ
ਗਰੇਵਾਲ ਵੀ ਮੁੱਖ ਰੂਪ ਵਿਚ ਮੌਜੂਦ ਸਨ| ਦਿਲਰਾਜ ਗਰੇਵਾਲ ਨੇ ਆਪਣੇਇੰਸਟਾਗ੍ਰਾਮ ਤੇਸਾਡੇਆਲਾ ਨੰ ੂਸਪੋਟ ਕਰਦੇਹੋਏ
ਇਕ ਤਸਵੀਰ ਸ਼ੇਅਰ ਕੀਤੀ ਅਤੇ #aaovekhiyesaadeaale ਹੈਸ਼ਟੈਗ ਦਿੱਤਾ। ਦਿਲਰਾਜ ਗਰੇਵਾਲ ਨੇ ਦੱਸਿਆ ਕਿ
ਦੋਨਾਂ ਦੀ ਦੋਸਤੀ ਸ਼ਾਨਦਾਰ ਸੀ।

ਸਾਗਾ ਸਟੂਡੀਓ ਦਾ ਪੰਜਾਬੀ ਸਿਨੇਮਾ ਅਤੇਮਿਊਜ਼ਿਕ ਜਗਤ ਵਿੱਚ ਸ਼ਾਨਦਾਰ ਯੋਗਦਾਨ ਰਿਹਾ ਹੈ| ਸਾਗਾ ਮਿਊਜ਼ਿਕ ਅਤੇ
ਸੁਮਿਤ ਸਿੰਘ ਹਮੇਸ਼ਾ ਤੋਂਹੀ ਨਵੇਂਟੈਲੇਂਟ ਅਤੇਸ਼ਾਨਦਾਰ ਮਿਊਜ਼ਿਕ ਦਰਸ਼ਕਾਂ 'ਚ ਲਿਆਉਂਦੇਆ ਰਹੇਹਨ| ਸਾਗਾ
ਸਟੂਡੀਓ ਨੇ ਹਮੇਸ਼ਾ ਦਰਸ਼ਕਾਂ ਦੇਵਿੱਚ ਕੁਝ ਨਵਾਂ ਲਿਆਉਣ ਦੀ ਕੋਸ਼ਿਸ਼ ਕੀਤੀ ਹੈਚਾਹੇਉਹ ਮਿਊਜ਼ਿਕ ਹੋਵੇਯਾ ਫਿਲਮ|