ਮੂਸੇਵਾਲਾ ਦੇ ਕਾਤਲਾਂ ਦਾ ਪਤਾ ਦੱਸਣ ਵਾਲੇ ਨੂੰ 5 ਲੱਖ ਦਾ ਇਨਾਮ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਪੰਜਾਬੀ ਗਾਇਕ ਤੇ ਕਾਂਗਰਸ ਆਗੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਗੈਂਗਵਾਰ ਦਾ ਖ਼ਦਸ਼ਾ ਜਤਾਇਆ ਜਾ ਰਿਹਾ ਹੈ। ਬੰਬੀਹਾ ਗੈਂਗ ਨੇ ਫਿਰ ਧਮਕੀ ਦਿੱਤੀ ਹੈ। ਗੈਂਗਸਟਰ ਭੁੱਪੀ ਰਾਣਾ ਨੇ ਕਿਹਾ ਕਿ 'ਸਾਡਾ ਨਾਮ ਜੋੜ ਕੇ ਮੂਸੇਵਾਲਾ ਨੂੰ ਮਾਰਿਆ ਗਿਆ।

ਭੂਪੀ ਰਾਣਾ ਨੇ ਸੋਸ਼ਲ ਮੀਡੀਆ 'ਤੇ ਲਿਖਿਆ…
''ਸਤਿ ਸ੍ਰੀ ਆਕਾਲ ਸਾਰੇ ਵੀਰਾਂ ਭੈਣਾ ਮਾਤਾਵਾਂ ਬਜੁਰਗਾਂ ਨੂੰ ਇੱਕ ਗੱਲ ਦਿਲ ਦੀ ਸਾਂਝੀ ਕਰਨੀ ਆ ਤੁਹਾਡੇ ਸਾਰਿਆ ਨਾਲ ਪਹਿਲੀ ਗੱਲ ਤਾ ਸਾਡੇ ਕਿਸੇ ਵੀ ਬੰਦੇ ਦਾ ਸਿੱਧੂ ਮੂਸੇਵਾਲਾ ਨਾਲ ਕਿਸੇ ਵੀ ਤਰਾਂ ਦਾ ਕੋਈ ਵੀ ਲੈਣ ਦੇਣ ਨਹੀਂ ਸੀ , ਜੇ ਹੁਣ ਇਹਨਾਂ ਨੇ ਸਿੱਧੂ ਨੂੰ ਸਾਡਾ ਭਰਾ ਬਣਾ ਕਿ ਮਾਰਿਆ ਹੀ ਆ ਤਾਂ ਸਾਡਾ ਫਰਜ ਸਾਨੂੰ ਪਤਾ ਆ..ਜਿਸ ਨੂੰ ਵੀ ਸਿੱਧੂ ਦੇ ਕਾਤਲਾਂ ਦਾ ਪਤਾ ਲਗਦਾ ਆ ਸਾਨੂੰ ਜਰੂਰ ਦੱਸੋ। ਦੱਸਣ ਵਾਲੇ ਨੂੰ 5 ਲੱਖ ਦਾ ਇਨਾਮ ਦਿੱਤਾ ਜਾਵੇਗਾ ਤੇ ਨਾਮ ਗੁਪਤ ਰੱਖਿਆ ਜਾਵੇਗਾ ..ਬਾਕੀ ਅਕਾਲ ਪੁਰਖ਼ ਸਾਡੇ ਮੂਸਾ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ....

ਵਿੱਕੀ ਮਿੱਡੂਖੇੜਾ ਕਤਲ ਦਾ ਵੀ ਇਲਜ਼ਾਮ
ਭੁਪਿੰਦਰ ਸਿੰਘ ਉਰਫ਼ ਭੂਪੀ ਰਾਣਾ ਦਾ ਨਾਮ ਵਿੱਕੀ ਮਿੱਡੂਖੇੜਾ ਕਤਲ ਮਾਮਲੇ ਚ ਵੀ ਸਾਹਮਣੇ ਆਇਆ ਸੀ। ਭੂਪੀ ਰਾਣਾ 'ਤੇ ਲਾਰੈਂਸ ਗੈਂਗ ਵਿਚਾਲੇ ਕੱਟੜ ਦੁਸ਼ਮਣੀ। ਦੋਹਾਂ ਗੈਂਗ ਵਿਚਾਲੇ ਜੇਲ੍ਹ ਵਿਚਾਲੇ ਵੀ ਝੜਪ ਹੋ ਚੁੱਕੀ ਹੈ।ਭੂਪੀ ਰਾਣਾ ਤੇ