ਪਾਰਟੀ ‘ਚ ਲੱਗੀ ਭਿਆਨਕ ਅੱਗ, 12 ਦੀ ਮੌਤ

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਈਰਾਨ 'ਚ ਜਨਮ ਦਿਨ ਦੀ ਪਾਰਟੀ 'ਚ ਹੋਏ ਧਮਾਕੇ ਵਿੱਚ 12 ਲੋਕਾਂ ਦੀ ਮੌਤ ਹੋ ਗਈ|। ਜਾਣਕਾਰੀ ਅਨੁਸਾਰ ਜਾਂਚ ਤੋਂ ਪਤਾ ਚੱਲਿਆ ਹੈ ਕਿ ਹੀਲੀਅਮ ਗੈਸ ਵਾਲਾ ਇੱਕ ਗੁਬਾਰਾ ਫਟ ਗਿਆਅਤੇ ਅੱਗ ਲੱਗ ਗਈ, ਜਿਸ ਨਾਲ ਕੈਫੇ 'ਚ ਅੱਗ ਫੈਲ ਗਈ। ਚਾਰ ਬੱਚਿਆਂ, ਤਿੰਨ ਔਰਤਾਂ 'ਤੇ ਇੱਕ ਆਦਮੀ ਸਮੇਤ ਪੀੜਤਾਂ ਦੀ ਦਮ ਘੁੱਟਣ ਕਾਰਨ ਮੌਤ ਹੋ ਗਈ। ਪੁਲਿਸ ਵਲੋਂ ਅਗੇ ਦੀ ਕਾਰਵਾਈ ਚਲ ਰਹੀ ਹੈ।