ਬੰਦੂਕ ਨੂੰ ਖਾਲੀ ਸਮਝ ਬੱਚੇ ਨੇ ਚਲਾਈ ਗੋਲੀ , ਹੋਈ ਮੌਤ

by jaskamal

ਨਿਊਜ਼ ਡੈਸਕ ਰਿੰਪੀ ਸ਼ਰਮਾ : ਅਮਰੀਕਾ 'ਚ ਰੋਜਾਨਾ ਹੀ ਗੋਲੀਬਾਰੀ ਦੀ ਘਟਨਾ ਸਾਮਣੇ ਆ ਰਿਹਾ ਹਨ। ਜਿਸ ਦੇ ਚਲਦੇ ਅੱਜ ਇੱਕ ਨੌਜਵਾਨ ਨੇ ਬੰਦੂਕ ਨੂੰ ਖਾਲੀ ਸਮਝ ਕੇ ਗੋਲੀ ਚਲਾ ਦਿੱਤੀ, ਜਿਸ 'ਚ ਇੱਕ 15 ਸਾਲਾ ਮੁੰਡੇ ਦੀ ਮੌਤ ਹੋ ਗਈ। ਪੀੜਤ ਦੀ ਪਛਾਣ 15 ਸਾਲਾ ਇਸਾਕ ਰੌਡਰਿਗਜ਼ ਵਜੋਂ ਹੋਈ ਹੈ।

ਪੁਲਿਸ ਨੇ ਦੱਸਿਆ ਕਿ ਪੀੜਤ ਦੇ ਸਿਰ 'ਚ ਗੋਲੀ ਲੱਗੀ ਹੈ। ਦੱਸਿਆ ਜਾ ਰਹੀਆਂ ਹੈ ਕਿ ਪਰਿਵਾਰਿਕ ਮੈਬਰਾਂ ਨੂੰ ਲਗਾ ਸੀ ਕਿ ਇਸ 'ਚ ਇੱਕ ਵੀ ਗੋਲੀ ਨਹੀਂ ਹੈ ਤੇ ਹੋ ਸਕਦਾ ਹੈ। ਪੁਲਿਸ ਨੇ ਮਾਮਲਾ ਦਰਜ ਕਰਕੇ ਅਗੇ ਦੀ ਕਰਵਾਈ ਕਰ ਲਈ ਹੈ ਅਤੇ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ