ਛੁੱਟੀ ਤੇ ਆ ਰਹੇ ਫ਼ੌਜੀ ਦੀ ਸ਼ੱਕੀ ਹਾਲਾਤ ’ਚ ਹੋਈ ਮੌਤ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਮੁਕੇਰੀਆਂ 'ਚ ਇਕ ਫ਼ੌਜੀ ਦੀ ਘਰ ਛੁੱਟੀ ਆਉਂਦੇ ਸਮੇਂ ਸ਼ੱਕੀ ਹਾਲਤ ’ਚ ਮੌਤ ਹੋ ਗਈ ਹੈ । ਜਾਣਕਾਰੀ ਅਨੁਸਾਰ ਪਿੰਡ ਸਾਰਿਆਣਾ ਦੇ ਜਸਵਿੰਦਰ ਸਿੰਘ ਪੁੱਤਰ ਮੁਲਖ ਰਾਜ ਨਗਾਲੈਂਡ ਵਿਖੇ ਆਰਮੀ ’ਚ ਆਪਣੀ ਡਿਊਟੀ ਕਰ ਰਿਹਾ ਸੀ। ਪਤਨੀ ਸਪਨਾ ਨਾਲ ਫ਼ੋਨ ’ਤੇ ਗਲ ਹੋਈ ਸੀ ਚੌਂਕੀ ਇੰਚਾਰਜ ਨੇ ਦੱਸਿਆ ਕਿ ਟਰੇਨ ਤੋਂ ਉਤਰਨ ਪਿੱਛੋਂ ਇਸ ਦੀ ਸਿਹਤ ਜ਼ਿਆਦਾ ਖ਼ਰਾਬ ਹੋ ਗਈ ਸੀ। ਹਸਪਤਾਲ ਪੁੱਜੇ ਤਾਂ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।