ਲੋਕ ਸਭਾ ਚੋਣਾਂ 2024 : ਅੱਜ ਗੋਰਖਪੁਰ ਵਿੱਚ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਪਾਈ ਆਪਣੀ ਵੋਟ

by jagjeetkaur

ਲੋਕ ਸਭਾ ਚੋਣਾਂ-2024 ਦੇ ਅੱਜ ਆਖਰੀ ਗੇੜ ਦੀਆਂ ਵੋਟਾਂ ਪੈ ਰਹੀਆਂ ਹਨ। ਪੰਜਾਬ ਦੇ ਨਾਲ ਨਾਲ ਉੱਤਰ ਪ੍ਰਦੇਸ਼ ਅੱਜ ਗੋਰਖਪੁਰ ਵਿੱਚ ਵੀ ਅੱਜ ਵੋਟਿੰਗ ਹੋ ਰਹੀ ਹੈ।

ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਅੳਨਾਥ ਨੇ ਵੋਟ ਪਾ ਕੇ ਟਵੀਟ ਕਰਕੇ ਆਪ ਤਸਵੀਰ ਸਾਂਝੀ ਕੀਤੀ ਅਤੇ ਲਿਖਿਆ, “ਲੋਕ ਸਭਾ ਚੋਣਾਂ-2024 ਲਈ ਅੱਜ ਗੋਰਖਪੁਰ ਵਿੱਚ ਵੋਟਿੰਗ ਹੋਈ। ਤੁਹਾਨੂੰ ਸਾਰਿਆਂ ਨੂੰ 'ਆਤਮ-ਨਿਰਭਰ ਭਾਰਤ-ਵਿਕਸਿਤ ਭਾਰਤ' ਦੀ ਸਿਰਜਣਾ ਲਈ ਵੋਟ ਜ਼ਰੂਰ ਪਾਉਣੀ ਚਾਹੀਦੀ ਹੈ।”