ਇੱਕ ਵਾਰ ਫਿਰ ਪੰਜਾਬ ਹੋਇਆ ਸ਼ਰਮਸਾਰ ,ਮਾਸਕ ਲੱਗਾ ਕੀਤੀ ਇੱਕ ਬੱਚੀ ਨਾਲ ਦਰਿੰਦਗੀ

by simranofficial

ਪੰਜਾਬ (ਲੁਧਿਆਣਾ )(ਐਨ .ਆਰ .ਆਈ ):ਅਸੀਂ ਰੋਜ਼ ਖ਼ਬਰਾਂ ਚ ਸੁਣਦੇ ਆ ਛੋਟੀਆਂ ਛੋਟੀਆਂ ਬੱਚਿਆਂ ਦੇ ਨਾਲ ਦੁਸ਼ਕਰਮ ਹੋ ਰਹੇ ਨੇ ਓਹਨਾ ਨਾਲ ਦਰਿੰਦਗੀ ਕੀਤੀ ਜਾ ਰਹੀ ਹੈ ਓਥੇ ਹੀ ਕੁਝ ਅਜਿਹਾ ਮਾਮਲਾ ਲੁਧਿਆਣਾ ਤੋਂ ਸਾਹਮਣੇ ਆਇਆ ਹੈ ਜਿਥੇ ਮੁਹੰਮਦ ਮੁਕਤਜ਼ੀਰ ਨਾਮ ਦਾ ਇੱਕ ਵਿਆਹੁਤਾ ਵਿਅਕਤੀ ਨੇ ਇੱਕ 15 ਸਾਲਾ ਲੜਕੀ ਨੂੰ ਕਿਸੇ ਅਣਪਛਾਤੇ ਜਗ੍ਹਾ ਲੈ ਜਾ ਕੇ ਬਲਾਤਕਾਰ ਕੀਤਾ।
ਦੱਸਿਆ ਜਾ ਰਿਹਾ ਹੈ ਕਿ ਪੀੜਤਾ ਦੀ ਮਾਂ ਦੋਸ਼ੀ ਨਾਲ ਕੰਮ ਕਰਦੀ ਸੀ। ਪੀੜਤ ਉਸ ਸਮੇਂ ਕੰਮ 'ਤੇ ਗਈ ਸੀ ਜਦੋਂ ਉਸਦੀ ਮਾਂ ਬੀਮਾਰ ਸੀ। ਪੀੜਤ ਲੜਕੀ ਦੇ ਅਨੁਸਾਰ ਦੋਸ਼ੀ ਨੇ ਉਸ ਨੂੰ ਘਰ ਛੱਡਣ ਦੇ ਬਹਾਨੇ ਕਾਰ ਵਿੱਚ ਬਿਠਾ ਲਿਆ ਅਤੇ ਉਸਦੇ ਮੂੰਹ ਤੇ ਪਾਉਣ ਲਈ ਇੱਕ ਮਾਸਕ ਦੇ ਦਿੱਤਾ। ਪੀੜਤਾ ਨੇ ਦੱਸਿਆ ਕਿ ਮਾਸਕ ਲਗਾਉਣ ਤੋਂ ਬਾਅਦ ਉਹ ਬੇਹੋਸ਼ ਹੋ ਗਈ ਅਤੇ ਜਦੋਂ ਉਸ ਨੂੰ ਹੋਸ਼ ਆਈ, ਦੋਸ਼ੀ ਦੇ ਵਲੋਂ ਐਸ ਘਟਨਾ ਨੂੰ ਅੰਜ਼ਾਮ ਦੇ ਦਿੱਤਾ ਗਿਆ

More News

NRI Post
..
NRI Post
..
NRI Post
..