ਉੱਤਰ ਪ੍ਰਦੇਸ਼ ਦੇ ਵਿੱਚ ਇਕ ਵਾਰ ਫੇਰ ਤਿੰਨ ਧੀਆਂ ਨਾਲ ਦਰਿੰਦਗੀ

by simranofficial

ਉੱਤਰ ਪ੍ਰਦੇਸ਼(ਐਨ .ਆਰ .ਆਈ ): ਉੱਤਰ ਪ੍ਰਦੇਸ਼ ਦੇ ਹਾਥਰ੍ਸ ਦਾ ਮਾਮਲਾ ਹਜੇ ਠੰਡਾ ਨਹੀਂ ਹੋਇਆ ਓਥੇ ਹੀ ਹੁਣ ਦੇ ਵਿਚ ਤਿੰਨ ਧੀਆਂ 'ਤੇ ਤੇਜ਼ਾਬ ਸੁੱਟਣ ਦਾ ਮਾਮਲਾ ਸਾਹਮਣੇ ਆਇਆ ਹੈ। ਤਿੰਨਾਂ ਦਾ ਜ਼ਿਲਾ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਦੱਸਿਆ ਜਾਂਦਾ ਹੈ ਕਿ ਗੁੜਾਈ ਦੀ ਬੇਟੀ ਖੁਸ਼ਬੂ, ਕੋਮਲ ਅਤੇ ਛੋਟੀ ਧੀ ਛੱਤ ਦੀ ਦੂਸਰੀ ਮੰਜ਼ਲ ਤੇ ਸੁੱਤੀ ਪਈ ਸੀ। ਇਸ ਦੌਰਾਨ, ਤਿੰਨਾਂ 'ਤੇ ਤੇਜ਼ਾਬ ਸੁੱਟਿਆ ਗਿਆ, ਗੰਭੀਰ ਹਾਲਤ ਵਿੱਚ ਓਹਨਾ ਨੂੰ ਹਸਪਤਾਲ ਪਹੁਚਿਆ ਗਿਆ ।ਦੋਸ਼ੀ ਕੌਣ ਹੈ ਤੇ ਓਹਨਾ ਤੇ ਇਹ ਹਮਲਾ ਕਿਊ ਹੋਇਆ ਹੈ ਇਸ ਵਾਰੇ ਹਜੇ ਕੋਈ ਜਾਣਕਾਰੀ ਨਹੀਂ ਮਿਲੀ ਫਿਲਹਾਲ ਪੁਲਿਸ ਨੇ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਹੈ

More News

NRI Post
..
NRI Post
..
NRI Post
..