ਕਮਲਾ ਹੈਰਿਸ ਦੀ ਭਤੀਜੀ ਨੂੰ, ਮੁਆਫ਼ੀ ਮੰਗਣ ਲਈ ਆਖਿਆ ਗਿਆ

by simranofficial

ਅਮਰੀਕਾ (ਐਨ ਆਰ ਆਈ );- ਅਮਰੀਕਾ ਦੇ ਉੱਪ-ਰਾਸ਼ਟਰਪਤੀ ਅਹੁਦੇ ਲਈ ਡੈਮੋਕ੍ਰੇਟਿਕ ਪਾਰਟੀ ਦੀ ਊਮੀਦਵਾਰ ਕਮਲਾ ਹੈਰਿਸ ਦੀ ਭਤੀਜੀ ਨੂੰ ‘ਇਤਰਾਜ਼ਯੋਗ ਤਸਵੀਰ’ ਟਵੀਟ ਕਰਨ ਕਰਕੇ ਮੁਆਫ਼ੀ ਮੰਗਣ ਲਈ ਆਖਿਆ ਗਿਆ ਹੈ ,ਅਮਰੀਕਾ ਦੀਆਂ ਹਿੰਦੂ ਜਥੇਬੰਦੀਆਂ ਨੇ ਮਾਫੀ ਦੀ ਮੰਗ ਕੀਤੀ ਹੈ , ਬੇਸ਼ਕ ਹੁਣ ਇਹ ਟਵੀਟ ਹਟਾ ਲਿਆ ਗਿਆ ਹੋਵੇ , ਪਰ ਵਿਸ਼ਵ ਦੇ ਹਿੰਦੂ ਭਾਉਚਾਰੇ ਚ ਗੁਸਾ ਪਾਇਆ ਜਾ ਰਿਹਾ ਹੈ , ਤੁਹਾਨੂੰ ਦਸ ਦਈਏ ਕਿ ਇਹ ਜੋ ਫੋਟੋ ਟਵੀਟ ਕੀਤੀ ਗਈ ਸੀ ਉਸ ਚ ਕਮਲਾ ਹੈਰਿਸ ਨੂੰ ਮਾਂ ਦੁਰਗਾ ਦੇ ਰੂਪ ਚ ਦਰਸਾਇਆ ਗਿਆ ਸੀ , ਜਿਕਰੇਖਾਸ ਹੈ ਕਿ ਇਹ ਵੀ ਗਲਾਂ ਸਾਹਮਣੇ ਆ ਰਹੀਆਂ ਨੇ ਕਿ ਟਵੀਟ ਕਰਨ ਤੋਂ ਪਹਿਲਾਂ ਹੀ ਇਹ ਤਸਵੀਰ ਵ੍ਹਟਸਐਪ ਤੇ ਚਲ ਰਹੀ ਸੀ |

More News

NRI Post
..
NRI Post
..
NRI Post
..