ਕੇਂਦਰ ਸਰਕਾਰ ਨੇ ਪ੍ਰਦੂਸ਼ਣ ਰੋਕਣ ਲਈ ਕਮੀਸ਼ਨ ਦੇ ਗਠਨ ਨੂੰ ਮਨਜ਼ੂਰੀ ਦਿੱਤੀ

by simranofficial

ਦਿੱਲੀ (ਐਨ. ਆਰ. ਆਈ ):- ਕੇਂਦਰ ਸਰਕਾਰ ਨੇ ਪ੍ਰਦੂਸ਼ਣ ਰੋਕਣ ਲਈ ਕਮੀਸ਼ਨ ਦੇ ਗਠਨ ਨੂੰ ਮਨਜ਼ੂਰੀ ਦੇ ਦਿੱਤੀ ਹੈ , ਹੁਣ ਕਮਿਸ਼ਨ ਇਸ ਮੁੱਦੇ ਤੇ ਨਜਰ ਰੱਖੇਗਾ , ਪ੍ਰਦੂਸ਼ਣ ਨਾਲ ਨਜਿੱਠਣ ਲਈ ਕੇਂਦਰ ਸਰਕਾਰ ਨੇ ਕਮਿਸ਼ਨ ਦਾ ਗਠਨ ਕਰਨ ਦੀ ਮਨਜ਼ੂਰੀ ਦੇ ਦਿੱਤੀ ਹੈ , ਹੁਣ ਪਰਾਲੀ ਸਾੜਨ ਤੇ ਜੁਰਮਾਨਾ ਲੱਗੇਗਾ, ਪੰਜ ਸਾਲ ਦੀ ਸਜਾ ਵੀ ਸੁਣਾਈ ਜਾਵੇਗੀ ,ਵੱਧ ਰਹੇ ਪ੍ਰਦੂਸ਼ਣ ਤੇ ਕੇਂਦਰ ਸਰਕਾਰ ਹੁਣ ਸਖ਼ਤ ਨਜ਼ਰ ਆਈ ਹੈ, ਪਰਾਲੀ ਅਤੇ ਇੰਡਸਟਰੀ ਦੇ ਨਾਲ ਹੋਣ ਵਾਲੇ ਪ੍ਰਦੂਸ਼ਣ ਤੇ ਹੁਣ ਸਖ਼ਤੀ ਹੋਵੇਗੀ ,ਪਰਾਲੀ ਸਾੜਨ ਤੇ ਵੀ ਇੱਕ ਕਰੋੜ ਰੁਪਏ ਦਾ ਜੁਰਮਾਨਾ ਲੱਗ ਸਕਦਾ ਹੈ | ਪੰਜ ਸਾਲ ਤਕ ਦੀ ਸਜਾ ਵੀ ਦੇ ਸਕਦਾ ਹੈ ਕਮਿਸ਼ਨ ,ਕਮਿਸ਼ਨ ਕੋਲ ਜੁਰਮਾਨਾ ਅਤੇ ਸਜ਼ਾ ਦੇਣ ਦਾ ਅਧਿਕਾਰ ਹੋਵੇਗਾ |

ਜਿਕਰੇਖਾਸ ਹੈ ਕਿ ਕਿਸਾਨ ਇਸ ਤੇ ਆਪਣੀ ਪ੍ਰਤੀਕਿਰਿਆ ਦੇ ਰਹੇ ਨੇ ,ਉੰਨਾ ਦਾ ਕਹਿਣਾ ਹੈ ਕਿ ਸਰਕਾਰ ਕਿਸਾਨਾਂ ਨੂੰ ਪਰੇਸ਼ਾਨ ਕਰ ਰਹੀ ਹੈ |