ਉਨਟਾਰੀਓ (ਐਨ .ਆਰ .ਆਈ ):ਦੁਨੀਆਂ ਭਰ ਦੇ ਵਿਚ ਕਰੋਨਾ ਦਾ ਪ੍ਰਕੋਪ ਚੱਲ ਰਿਹਾ ਹੈ ਜਿਸ ਕਾਰਨ ਦੁਨੀਆਂ ਭਰ ਦੇ ਸਕੂਲ ਕਾਲਜ ਬੰਦ ਹੋਏ ਪਏ ਨੇ ,ਓਥੇ ਹੀ ਕਰੋਨਾ ਦਾ ਸਭ ਤੋਂ ਵੱਧ ਅਸਰ ਉਨਟਾਰੀਓ ਤੇ ਕਿਊਬਿਕ ਸੂਬੇ ਚੱਲ ਰਹੇ ਹੈ ,ਇਸ ਕਾਰਨ ਇਹਨਾਂ ਸੂਬਿਆਂ ਦੇ ਵਿੱਚ ਕਾਫੀ ਸਖ਼ਤ ਪਾਬੰਦੀਆਂ ਵੀ ਲੱਗਿਆ ਹੋਇਆ ਹੈ ਓਥੇ ਹੀ ਉਨਟਾਰੀਓ ਸਰਕਾਰ ਦੇ ਵਲੋਂ ਇਕ ਵੱਡਾ ਐਲਾਨ ਕੀਤਾ ਗਿਆ ਹੈ ਉਨਟਾਰੀਓ ਦੇ ਵਿੱਚ ਸਕੂਲ ਖੋਲਣ ਦੀ ਗੱਲ ਕੀਤੀ ਗਈ ਹੈ ,ਸਰਕਾਰ ਨੇ ਐਲਾਨ ਕਰਦੇ ਕਿਹਾ 2020 -2021 ਦੇ ਵਿਚ 20 ਨਵੇਂ ਸਕੂਲ ਤੇ 8 ਪੱਕੇ ਸਕੂਲ ਬਣਾਉਣ ਲਈ 550 ਮਿਲੀਅਨ ਡਾਲਰ ਖਰਚ ਕਰੇਗੀ ਉਨਟਾਰੀਓ ਦੇ ਮੁੱਖ ਢੰਗ ਫੋਰਡ ਮੰਤਰੀ ਟਰਾਂਟੋ ਨੇ ਇਸ ਸੰਬੰਧੀ ਜਾਣਕਾਰੀ ਸਾਂਝੀ ਕੀਤੀ ਗਈ ਹੈ



